1. ਪੰਜਾਬੀ ਦੀ ਉਪ-ਭਾਸ਼ਾ 'ਮਾਝੀ' ਨੂੰ ਬੋਲਣ ਵਾਲਾ ਖੇਤਰ ਹੇਠ ਲਿਖਿਆ ਵਿੱਚੋਂ ਕਿਹੜੇ ਜਿਲ੍ਹੇ ਵਿੱਚ ਨਹੀਂ ਆਉਂਦਾ ਹੈ? 





Answer & Solution

Answer:

ਲੁਧਿਆਣਾ

2. ‘ਕਿਸੇ ਕੰਮ ਦਾ ਢੰਗ ਆ ਜਾਣਾ’ਅਰਥਾਂ ਨੂੰ ਸਪਸ਼ਟ ਕਰਨ ਲਈ ਹੇਠ ਦਿੱਤਿਆਂ ਵਿੱਚੋਂ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ?





Answer & Solution

Answer:

ਢੱਬ ਆ ਜਾਣਾ 

3. ਅੰਗਰੇਜ਼ੀ ਦੇ ਸ਼ਬਦ 'Petitioner' ਲਈ ਸ਼ੁੱਧ ਪੰਜਾਬੀ ਰੂਪ ਚੁਣੋ: 





Answer & Solution

Answer:

ਪ੍ਰਾਰਥਕ 

4. ਨਵਾਬ ਕਪੂਰ ਸਿੰਘ ਨੇ ਆਪਣੇ ਸਾਰੇ ਜਥਿਆਂ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ?





Answer & Solution

Answer:

ਦੋ    

5. 'ਸਿਰ' ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ:





Answer & Solution

Answer:

ਸਿਰ-ਖਪਾਈ