6. ਹੇਠ ਲਿਖੇ ਸ਼ਬਦਾਂ ਵਿੱਚੋਂ ਇਸਤਰੀ-ਲਿੰਗ ਸ਼ਬਦ ਰੂਪ ਚੁਣੋ:
ਚਾਹਟਾ
ਚਾਣੱਕ
ਚਾਮਚੜਿੱਕ
ਚਾਸਕੂ
7. ਅੰਕ “92” ਨੂੰ ਸ਼ਬਦਾਂ ਵਿੱਚ ਕਿਵੇਂ ਲਿਖਿਆਂ ਜਾਵੇਗਾ?
ਪਚਾਨਵੇਂ
ਇਕਾਨਵੇਂ
ਬਾਨਵੇਂ
ਚੁਰਾਨਵੇਂ
8. ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ: ‘ਚਰ-ਚਰ ਕਰਨਾ’ ਲਈ ਢੁਕਵਾਂ ਅਰਥ ਚੁਣੋ?
ਚਲਾਕੀ ਕਰਨੀ
ਧੋਖਾ ਦੇਣਾ
ਬਹੁਤ ਬੋਲਣਾ
ਹਰਾ ਦੇਣਾ
9. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਸ਼ਬਦ, Direction ਦੇ ਅਰਥਾਂ ਨੂੰ ਪ੍ਰਗਟਾਉਂਦਾ ਹੈ?
ਚੱਕਬੰਦੀ
ਹਦਾਇਤ
ਡਾਇਰੈਕਟਰ
ਵਿਸਤ੍ਰਿਤ
10. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਵੱਲ ਗਏ ਤਾਂ ਉਹਨਾਂ ਸਿੱਖਾਂ ਦੀ ਰਾਜਸੀ ਅਗਵਾਈ ਕਰਨ ਦਾ ਕਾਰਜ ਕਿਸ ਯੋਧੇ ਨੂੰ ਸੌਂਪਿਆ?
ਸ. ਜੱਸਾ ਸਿੰਘ ਆਹਲੂਵਾਲੀਆ
ਬਾਬਾ ਬੰਦਾ ਸਿੰਘ ਬਹਾਦਰ
ਬਾਬਾ ਬਘੇਲ ਸਿੰਘ
ਸ. ਹਰੀ ਸਿੰਘ ਨਲਵਾ