16. ‘ਸ਼੍ਰੀ ਗੁਰੂ ਨਾਨਕ ਦੇਵ ਜੀ’ ਨੇ ਕਿੰਨੇ ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ।





Answer & Solution

Answer:

19        

17. ‘'ਉਹ ਘਰ ਦੇ ਮੋੜ ਉਤੇ ਖੜ੍ਹਾ ਸੀ । ਉਸ ਨੇ ਮੇਰਾ ਸਾਰਾ ਸਮਾਨ ਮੋੜ ਦਿੱਤਾ ਹੈ ।' ਪਹਿਲੇ ਵਾਕ ਵਿੱਚ 'ਮੋੜ' ਕਿਹੜੀ ਕਿਸਮ ਦਾ ਸ਼ਬਦ ਹੈ?





Answer & Solution

Answer:

ਨਾਂਵ    

18. ਪੰਜਾਬੀ ਭਾਸ਼ਾ ਵਿੱਚ ਨੂੰ ਲਿਖਤ ਰੂਪ ਦਿੰਦੇ ਸਮੇਂ ਪੂਰਨ-ਵਿਸਰਾਮ ਤੋਂ ਅੱਧੇ ਠਹਿਰਾਅ ਜਾਂ ਅਰਧ-ਵਿਸਰਾਮ ਲਈ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਸਹੀ ਵਿਕਲਪ ਚੁਣੋ:





Answer & Solution

Answer:

ਬਿੰਦੀ-ਕਾਮਾ    

19. ਵਿਆਕਰਨ ਦੇ ਅੰਗ 'ਧੁਨੀ ਬੋਧ' ਵਿੱਚ.................... ਦਾ ਅਧਿਐਨ ਕੀਤਾ ਜਾਂਦਾ ਹੈ। ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ।





Answer & Solution

Answer:

ਧੁਨੀਆਂ    

20. ਹੇਠ ਲਿਖਿਆਂ ਵਿੱਚੋਂ ਕਿਹੜਾ/ਕਿਹੜੇ ਲੋਕ-ਗੀਤ ਜਿਹੜਾ/ਜਿਹੜੇ ਮੌਤ ਦੇ ਸ਼ੋਕ ਅਤੇ ਦੁੱਖ ਨਾਲ ਸੰਬੰਧਿਤ ਹਨ?





Answer & Solution

Answer:

ਕੀਰਨਾ ਤੇ ਅਲਾਹੁਣੀ