21. 'ਸਹਿ' ਅਗੇਤਰ ਲੱਗ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ:





Answer & Solution

Answer:

ਸਹਿਵਾਸ    

22. ਦੇਸੀ ਮਹੀਨਾ 'ਭਾਦੋਂ' ਕਿਹੜੇ ਅੰਗਰੇਜ਼ੀ ਮਹੀਨੇ/ਮਹੀਨਿਆਂ ਸਮੇਂ ਆਉਂਦਾ ਹੈ?





Answer & Solution

Answer:

ਅਗਸਤ-ਸਤੰਬਰ

23. ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ 'ਪੱਕਾ' ਸ਼ਬਦ ਦੇ ਅਰਥਾਂ ਨੂੰ 'ਨਹੀਂ' ਪ੍ਰਗਟਾਉਂਦਾ?





Answer & Solution

Answer:

ਪਟ    

24. ਅਰਬੀ-ਫ਼ਾਰਸੀ ਤੇ ਅੰਗਰੇਜ਼ੀ ਤੋਂ ਉਪਰੰਤ ਕਿਹੜੀ/ਕਿਹੜੀਆਂ ਭਾਸ਼ਾ / ਭਾਸ਼ਾਵਾਂ ਦੇ ਸ਼ਬਦ ਵੀ ਪੰਜਾਬੀ ਵਿੱਚ ਮਿਲੇ ਹਨ। ਢੁਕਵਾਂ ਵਿਕਲਪ:





Answer & Solution

Answer:

ਉਪਰੋਕਤ ਸਾਰੀਆਂ ਹੀ

25. ਹੇਠ ਲਿਖੀਆਂ ਖੇਡਾਂ ਵਿੱਚੋਂ ਕਿਹੜੀ ਪੰਜਾਬ ਦੀ ਪੁਰਾਤਨ ਲੋਕ ਖੇਡ ਨਹੀਂ ਹੈ?





Answer & Solution

Answer:

ਅੱਡੀ-ਠੂਠੀ