11. 'ਲਾ ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ:
ਅਖੀਰਲਾ
ਅੰਤਲਾ
ਮੁਢਲਾ
ਉਪਰੋਕਤ ਸਾਰੇ ਹੀ
12. ‘ਸ਼੍ਰੀ ਗੁਰੂ ਅੰਗਦ ਦੇਵ ਜੀ’ ਨੇ ਗੁਰਗੱਦੀ ਕਿਸ ਗੁਰੂ ਸਾਹਿਬਾਨ ਨੂੰ ਸੌਂਪੀ?
ਸ਼੍ਰੀ ਗੁਰੂ ਤੇਗ ਬਹਾਦਰ ਜੀ
ਸ਼੍ਰੀ ਗੁਰੂ ਅਰਜਨ ਦੇਵ ਜੀ
ਸ਼੍ਰੀ ਗੁਰੂ ਅਮਰਦਾਸ ਜੀ
ਸ਼੍ਰੀ ਗੁਰੂ ਰਾਮਦਾਸ ਜੀ
13. ‘ਛੈਲ-ਛਬੀਲਾ’ ਸ਼ਬਦ ਦਾ ਲਿੰਗ ਅਤੇ ਵਚਨ ਬਦਲ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ:
ਛੈਲ-ਛਬੀਲੀਆਂ
ਛੈਲ-ਛਬੀਲਿਆਂ
ਛੈਲ-ਛਬੀਲੇ
ਛੈਲ-ਛਬੀਲੀ
14. ਸਹੀ ਸ਼ਬਦ-ਜੋੜ ਚੁਣੋ:
ਗੈਰਵਾਜਬ
ਗ਼ੈਰਵਾਜਬ
ਗੈਰਵਾਜ਼ਬ
ਗ਼ੈਰਵਾਜ਼ਬ
15. ਦਸ ਗੁਰੂ ਸਾਹਿਬਾਨ ਵਿੱਚੋਂ ਸੱਤਵੇਂ ਗੁਰੂ ਸਾਹਿਬਾਨ ਦਾ ਨਾਂ ਦੱਸੋ।
ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ