46. ਮਹੀਨੇ ਦੇ ਨਾਂ ਲਈ ਸ਼ੁੱਧ ਪੰਜਾਬੀ ਰੂਪ ਚੁਣੋ:
ਨਵੰਬਰ
ਨਬੰਵਰ
ਨਵਬੰਰ
ਨਵਬਰ
47. ਬੰਦਾ ਸਿੰਘ ਬਹਾਦਰ ਨੇ ਸ਼ਿਵਲਿਕ ਦੀਆਂ ਹੇਠਲੀਆਂ ਪਹਾੜੀਆਂ ਵਿੱਚ ਸਢੌਰਾ ਦੇ ਨੇੜੇ..................... ਨੂੰ ਆਪਣਾ ਟਿਕਾਣਾ ਬਣਾਇਆ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ।
ਨਾਰਾਇਣਗੜ੍
ਸ਼੍ਰੀ ਆਨੰਦਪੁਰ ਸਾਹਿਬ
ਮੁਖਲਿਸਪੁਰ
ਸ਼ਾਹਜ਼ਾਦਪੁਰ
48. ਹੇਠ ਲਿਖਿਆਂ ਵਿਚੋਂ ਕਿਹੜੇ ਅੱਖਰਾਂ ਨਾਲ 'ਸਿਹਾਰੀ' ਲਗ ਦੀ ਵਰਤੋਂ ਕਦੇ ਵੀ ਨਹੀਂ ਹੁੰਦੀ?
ਗ਼ , ਲ਼
ੳ, ਅ
ਣ, ੜ
ੲ, ਸ
49. 'ਸ਼੍ਰੀ ਗੁਰੂ ਤੇਗ਼ ਬਹਾਦਰ ਜੀ' ਕਿਹੜੇ ਗੁਰੂ ਸਾਹਿਬਾਨ ਦੇ ਸਪੁੱਤਰ ਹਨ?
ਸ਼੍ਰੀ ਗੁਰੂ ਰਾਮਦਾਸ ਜੀ
ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ
ਸ਼੍ਰੀ ਗੁਰੂ ਅਰਜਨ ਦੇਵ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
50. ਸ਼ੁੱਧ ਸ਼ਬਦ-ਜੋੜ ਦਾ ਸਹੀ ਵਿਕਲਪ ਚੁਣੋ :
ਖ਼ੁਸ਼ਫਹਿਮੀ
ਖ਼ੁਸਫ਼ਹਿਮੀ
ਖੁਸ਼ਫ਼ਹਿਮੀ
ਖ਼ੁਸ਼ਫ਼ਹਿਮੀ