36. ਮੁਹਾਵਰਾ :‘ਦਿਮਾਗ ਵਿੱਚ ਫਤੂਰ ਆਣਾ’ ਲਈ ਹੇਠ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਅਰਥ ਸਹੀ ਹੋਵੇਗਾ ?





Answer & Solution

Answer:

ਬੇਵਕੂਫੀਆਂ ਕਰਨਾ    

37. ‘ਮਹਾਰਾਜਾ ਰਣਜੀਤ ਸਿੰਘ ਜੀ’ ਨੇ ਲਾਹੌਰ ਨੂੰ ਕਦੇ ਫਤਿਹ ਕੀਤਾ?





Answer & Solution

Answer:

7 ਜੁਲਾਈ1799

38. ਹੇਠ ਲਿਖਿਆ ਵਿੱਚੋਂ ਹਰਾ ਦੇ ਅਰਥਾਂ ਨੂੰ ਪ੍ਰਗਟਾਉਣ ਵਾਲਾ ਸਹੀ ਵਿਕਲਪ ਚੁਣੇ





Answer & Solution

Answer:

ਘਸੁੰਨ    

39. ‘ਜੈਜਾਵੰਤੀ’ ਰਾਗ ਦੀ ਵਰਤੋਂ ਇਸ ਗੁਰੂ ਸਾਹਿਬਾਨ ਨੇ ਕੀਤੀ?





Answer & Solution

Answer:

ਸ਼੍ਰੀ ਗੁਰੂ ਤੇਗ ਬਹਾਦਰ ਜੀ    

40. ......................ਇੱਕ ਤੁਕੀ ਬੋਲੀ ਨੂੰ ਕਹਿੰਦੇ ਹਨ, ਇਸ ਨੂੰ ‘ਦੋ ਸਤਰੇ ਟੋਟਕੇ' ਜਾਂ ‘ਇਕਹਿਰੀਆਂ ਬੋਲੀਆਂ’ ਵੀ ਕਿਹਾ ਜਾਂਦਾ ਹੈ । ਪੰਜਾਬੀ ਲੋਕ-ਗੀਤ ਕਾਵਿ-ਰੂਪ ਦੇ ਆਧਾਰ 'ਤੇ ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ।





Answer & Solution

Answer:

ਟੱਪਾ