26. ਸ਼ੁੱਧ ਵਾਕ ਚੁਣੋ:
ਸੋਚਦੇ ਕੀ ਓ. ਮੇਰੇ ਪ੍ਰਸ਼ਨ ਦਾ ਉੱਤਰ ਦਿਓ
ਮੇਰੇ ਪ੍ਰਸ਼ਨ ਦਿਓ ਉੱਤਰ ਦਾ ਸੋਚਦੇ ਕੀ ਓ
ਓ ਉੱਤਰ ਸੋਚਦੇ ਕੀ ਦਿਓ ਮੇਰੇ ਪ੍ਰਸ਼ਨ ਦਾ
ਮੇਰੇ ਪ੍ਰਸ਼ਨ ਦਾ, ਸੋਚਦੇ ਕੀ ਓ ਉੱਤਰ ਦਿਓ
27. ਜਿਸ ਮੌਕੇ ਅਖਾਣ "ਇੱਕ ਨਿੰਬੂ ਤੇ ਪਿੰਡ ਭੁੱਸਿਆਂ ਦਾ' ਵਰਤਿਆ ਜਾਂਦਾ ਹੈ, ਉਸੇ ਮੌਕੇ ਹੋਰ ਕਿਹੜਾ ਅਖਾਣ ਵਰਤਿਆ ਜਾ ਸਕਦਾ ਹੈ? ਦਿੱਤੇ ਵਿਕਲਪਾਂ ਵਿੱਚੋਂ ਚੁਣੋ:
ਇੱਕ ਦਰ ਬੰਦ ਸੌ ਦਰ ਖੁੱਲ੍ਹਾ
ਇੱਕ ਢੁੱਕਦੀ ਨਹੀਂ, ਮੈਂ ਦੋ ਪਰਨੇਸਾਂ
ਇੱਕ ਚਣਾ ਹੇੜ ਕਬੂਤਰਾਂ ਦਾ
ਇੱਕ ਨਾਂਹ ਕਰੇ, ਸੱਤਰ ਥਲਾ ਟਲੇ
28. ਵਿਆਕਰਨ ਅਨੁਸਾਰ ਕਿਰਿਆ-ਵਿਸ਼ੇਸ਼ਣ ਦੀਆ ਕਿੰਨੀਆਂ ਕਿਸਮਾਂ ਹਨ?
ਅੱਠ
ਪੰਜ
ਛੇ
ਸੱਤ
29. ਪੰਜਾਬੀ ਗਿਣਤੀ ਦੇ ‘ਸਵਾ ਤਿੰਨ’ ਨੂੰ ਅੰਗਰੇਜ਼ੀ ਵਿੱਚ ਕਿਵੇਂ ਲਿਖਾਂਗੇ?
Three and a quarter
Three and a half
Three and three quarter
Three quarter less
30. ‘Head Examiner’ ਲਈ ਪੰਜਾਬੀ ਵਿੱਚ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ?
ਮੁੱਖ ਕਲਰਕ
ਮੁੱਖ ਅਧਿਆਪਕ
ਮੁੱਖ ਪਰੀਖਿਅਕ
ਮੁੱਖ ਦਫ਼ਤਰ