1. ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮਾਹ ਅਤੇ ਰੁੱਤ ਵਰਣਨ ਨਾਲ ਸੰਬੰਧਿਤ ਸਹੀ ਜੁੱਟ ਹੈ:





Answer & Solution

Answer:

ਬਾਰਾ ਮਾਹ ਅਤੇ ਰੁਤੀ

2. ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦੀ ਨੀਂਹ ਕਿਸ ਗੁਰੂ ਸਾਹਿਬ ਨੇ ਰੱਖੀ ਸੀ?





Answer & Solution

Answer:

ਗੁਰੂ ਅੰਗਦ ਦੇਵ ਜੀ

3. ਗੁਰਗੱਦੀ ਦੀ ਪਿਤਾ-ਪੁਰਖੀ ਰਵਾਇਤ ਕਿਸ ਗੁਰੂ ਸਾਹਿਬ ਤੋਂ ਸ਼ੁਰੂ ਹੋਈ?





Answer & Solution

Answer:

ਗੁਰੂ ਰਾਮਦਾਸ ਜੀ

4. ਕਰਤਾਰਪੁਰ ਨਾਂ ਦੇ ਦੋ ਸਥਾਨ ਵਸਾਉਣ ਵਾਲ ਗੁਰੂ ਸਾਹਿਬਾਨ ਦੇ ਨਾਂ ਦੇ ਸਹੀ ਜੁੱਟ ਹਨ:





Answer & Solution

Answer:

ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ

5. ਪਹਿਲਾ ਸਿੱਖ-ਐਂਗਲੋ ਯੁੱਧ ਕਦੋਂ ਹੋਇਆ?





Answer & Solution

Answer:

1845-46 ਈ.