21. ਨਿਮਾਣੀ ਇਕਾਦਸ਼ੀ ਦਾ ਸੰਬੰਧ ਕਿਸ ਨਾਲ ਹੈ?
ਹੈਦਰ ਸ਼ੇਖ
ਸ਼ੀਤਲਾ ਮਾਤਾ
ਗੁੱਗਾ ਪੀਰ
ਸ਼ੇਖ ਫੱਤਾ
22. ਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?
ਪੈਂਟਾਪੋਟਾਮਿਆ
ਪੰਚਨਦ
ਸਪਤ ਸਿੰਧੂ
ਪੰਜਾਬ
23. ਅਰਥਾਂ ਦੇ ਆਧਾਰ ’ਤੇ ਪੰਜਾਬੀ ਕਿਰਿਆ ਵਿਸ਼ੇਸ਼ਣ ਦੀਆਂ ਨਿਮਨ ਸੂਚੀਆਂ ਦਾ ਸਹੀ ਮਿਲਾਣ ਕਰੋ:
ਸੂਚੀ 1 ਸੂਚੀ 2
(ਓ) ਅਜੇ 1. ਮਾਤਰਾ ਬੋਧਕ
(ਅ) ਛੇਕੜਲਾ 2. ਗਿਣਤੀ ਬੋਧਕ
(ੲ) ਥੋੜ੍ਹਾ 3. ਸਮਾਂ ਸੂਚਕ
(ਸ) ਇੱਕ ਵਾਰ 4. ਕ੍ਰਮ ਬੋਧਕ
(ਓ) (ਅ) (ੲ) (ਸ)
4 3 2 1
4 3 1 2
3 4 1 2
2 3 4 1
24. ਭਾਸ਼ਾ ਦੀ ਛੋਟੀ ਤੋਂ ਛੋਟੀ ਧੁਨੀਆਤਮਕ ਇਕਾਈ
ਸ਼ਬਦ
ਧੁਨੀਗ੍ਰਾਮ
ਧੁਨੀ
ਸਹਿ-ਧੁਨੀਗ੍ਰਾਮ
25. ਪੰਜਾਬੀ ਭਾਸ਼ਾ ਵਿੱਚ ਲਘੂ ਸਵਰ ਕਿਹੜੇ ਹਨ?
ਅ, ਇ, ਉ
ਊ, ਐ, ਏ
ਓ, ਆ, ਈ
ਉ, ਔ, ਏ