6. ‘ਆਸਾ ਦੀ ਵਾਰ’ ਬਾਣੀ ਦੇ ਰਚਨਾਕਾਰਾਂ ਨਾਲ ਸੰਬੰਧਿਤ ਗੁਰੂ ਸਾਹਿਬਾਨ ਦਾ ਸਹੀ ਜੁੱਟ ਹੈ:





Answer & Solution

Answer:

ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ

7. ਗੁਰੂ ਤੇਗ ਬਹਾਦਰ ਜੀ ਦੀ ਕਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ?





Answer & Solution

Answer:

59 ਸ਼ਬਦ, 57 ਸਲੋਕ

8. ਗੁਰੂ ਗੋਬਿੰਦ ਸਿੰਘ ਦੁਆਰਾ ਲੜੀ ਗਈ ਪਹਿਲੀ ਲੜਾਈ ਨਾਲ ਸੰਬੰਧਿਤ ਸਥਾਨ ਹੈ:





Answer & Solution

Answer:

ਭੰਗਾਣੀ

9. ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਕ੍ਰਮ ਅਨੁਸਾਰ ਨਾਮ ਹਨ:





Answer & Solution

Answer:

ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫ਼ਤਹਿ ਸਿੰਘ

10. ਜਪੁਜੀ ਸਾਹਿਬ ਦੇ ਪੰਜ ਖੰਡਾਂ ਦਾ ਕ੍ਰਮ ਹੈ:





Answer & Solution

Answer:

ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸਚ ਖੰਡਿ