16. ਕਾਮਾਗਾਟਾਮਾਰੂ ਦਾ ਸਾਕਾ ਕਦੋਂ ਹੋਇਆ?
1914
1913
1915
1912
17. ‘ਫੈਜ਼ਲਪੁਰੀਆ’ ਮਿਸਲ ਦਾ ਮੋਢੀ ਕੌਣ ਸੀ?
ਮਹਾਂ ਸਿੰਘ
ਗੁਲਾਬ ਸਿੰਘ
ਨਵਾਬ ਕਪੂਰ ਸਿੰਘ
ਕਰੋੜਾ ਸਿੰਘ
18. ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ‘ਤਿਕੱੜੀ ਦੀ ਸਰਪ੍ਰਸਤੀ’ ਦਾ ਕਾਲ ਹੈ:
1791-1796 ਈ.
1792-1797 ਈ.
1793-1798 ਈ.
1794-1799 ਈ.
19. ਪੰਜਾਬ ਦੇ ਪੂਰਬੀ ਭਾਗ ਨਾਲ ਸੰਬੰਧਿਤ ਰਹਿਤਲ ਦੀ ਮੁੱਖ ਉਪਬੋਲੀ ਹੈ:
ਮਲਵਈ
ਪੁਆਧੀ
ਪੋਠੋਹਾਰੀ
ਮੁਲਤਾਨੀ
20. ਅਣਵੰਡੇ ਪੰਜਾਬ ਦਾ ਕੇਂਦਰੀ ਇਲਾਕਾ ਕਿਹੜਾ ਸੀ:
ਮਾਝਾ
ਮਾਲਵਾ
ਦੁਆਬਾ
ਪੁਆਧ