11. ਖਿਦਰਾਣੇ ਦੀ ਢਾਬ ਦੀ ਜੰਗ ਦਾ ਸੰਬੰਧ ਹੈ:
ਚਾਰ ਸਾਹਿਬਜ਼ਾਦਿਆਂ ਨਾਲ
ਚਾਲ ਮੁਕਤਿਆਂ ਨਾਲ
ਪੰਜ ਪਿਆਰਿਆਂ ਨਾਲ
ਗਨੀ ਖਾਂ ਅਤ ਨਬੀ ਖਾਂ ਨਾਲ
12. ਬੰਦਾ ਸਿੰਘ ਬਹਾਦੁਰ ਦੇ ਪੁੱਤਰ ਦਾ ਨਾਂ ਕੀ ਸੀ?
ਬੀਰ ਸਿੰਘ
ਸ਼ੇਰ ਸਿੰਘ
ਅਜੈ ਸਿੰਘ
ਅਜੈਪਾਲ ਸਿੰਘ
13. ਗੁਰੂ ਗ੍ਰੰਥ ਸਾਹਿਬ ਵਿਚ ਸਿਰੀ ਰਾਗ ਅੰਦਰ ‘ਵਣਜਾਰਾ’ ਸਿਰਲੇਖ ਅਧੀਨ ਕਿਸ ਗੁਰੂ ਸਾਹਿਬ ਦੀ ਬਾਣੀ ਦਰਜ ਹੈ?
ਗੁਰੂ ਨਾਨਕ ਦੇਵ ਜੀ
ਗੁਰੂ ਅਮਰਦਾਸ ਜੀ
ਗੁਰੂ ਰਾਮਦਾਸ ਜੀ
ਗੁਰੂ ਅਰਜਨ ਦੇਵ ਜੀ
14. ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਿਸ ਸਿਰਲੇਖ ਵਾਲੀ ਬਾਣੀ ਵਿਚ ਬੇਮੁਹਾਰੇ ਊਠ ਨਾਲ ਸੰਬੰਧਿਤ ਪ੍ਰਤੀਕ ਦੀ ਵਰਤੋਂ ਹੋਈ ਹੈ?
ਕਰਹਲੇ
ਬਿਰਹੜੇ
ਸੁਚੱਜੀ
ਗੁਣਵੰਤੀ
15. ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਕਦੋਂ ਹੋਇਆ?
24 ਮਈ 1896
24 ਮਈ 1895
24 ਜੂਨ 1897
24 ਮਈ 1894