46. ਅੰਗਰੇਜ਼ੀ ਸ਼ਬਦ Calender ਦਾ ਢੁੱਕਵਾਂ ਪੰਜਾਬੀ ਬਦਲ ਹੈ?
ਕੈਲੰਡਰ
ਜੰਤਰੀ
ਨਾਨਕ ਸ਼ਾਹੀ ਕੈਲੰਡਰ
ਰਾਸ਼ੀਫਲ
47. ਮਰਦਾਂ ਦਾ ਗਿੱਧਾ ਪੰਜਾਬ ਦੇ ਕਿਸ ਖਿੱਤੇ ਨਾਲ ਸੰਬੰਧਿਤ ਲੋਕ-ਨਾਚ ਹੈ?
ਮਾਝਾ
ਮਾਲਵਾ
ਦੁਆਬਾ
ਪੁਆਧ
48. ਇਹਨਾਂ ਵਿਚੋਂ ਕਿਹੜਾ ਸ਼ਬਦ ਸੰਬੰਧਕ ਨਹੀਂ ਹੈ?
ਕੋਲ
ਅਤੇ
ਵਿੱਚ
ਤਾਈਂ
49. ਸਵਰ ਧੁਨੀਆਂ ਦੀ ਗਿਣਤੀ ਹੈ:
3
35
10
41
50. ਦੇਸੀ ਸਾਲ ਦਾ ਆਖ਼ਰੀ ਮਹੀਨਾ ਹੈ:
ਚੇਤ
ਮਾਘ
ਪੋਹ
ਫੱਗਣ