36. ਵਿਸ਼ਰਾਮ ਚਿੰਨ੍ਹ ਬਿੰਦੀ-ਕਾਮਾ (;) ਦੀ ਵਰਤੋਂ ਕਿਸ ਨੇਮ ਅਨੁਸਾਰ ਹੁੰਦੀ ਹੈ?
ਵਾਕ ਵਿੱਚ ਕੋਈ ਵਿਸ਼ੇਸ਼ ਨਾਂਵ ਲਿਖਣ ਲਈ
ਵਾਕ ਵਿੱਚ ਅਲਪ ਵਿਸ਼ਰਾਮ ਦੇਣ ਲਈ
ਵਾਕ ਵਿੱਚ ਪੂਰਨ ਵਿਸ਼ਰਾਮ ਦੇਣ ਲਈ
ਵਾਕ ਵਿੱਚ ਅਰਧ ਵਿਸ਼ਰਾਮ ਦੇਣ ਲਈ
37. ‘ਗੋਂਗਲੂਆਂ ਤੋਂ ਮਿੱਟੀ ਝਾੜਨਾ’ ਮੁਹਾਵਰੇ ਤੋਂ ਭਾਵ ਹੈ:
ਗੋਗਲੂਆਂ ਦੀ ਸਫਾਈ ਕਰਨਾ
ਜੋਰ ਵਾਲਾ ਕੰਮ ਕਰਨਾ
ਕੇਵਲ ਦਿਖਾਵੇ ਲਈ ਕੰਮ ਕਰਨਾ
ਇਮਾਨਦਾਰੀ ਨਾਲ ਕੰਮ ਕਰਨਾ
38. ‘ਬੰਨ੍ਹ ਕੇ ਖੀਰ ਖੁਆਉਣਆ’ ਮੁਹਾਵਰੇ ਤੋਂ ਭਾਵ ਹੈ:
ਧੱਕੇ ਨਾਲ ਖਾਣ ਲਈ ਕਹਿਣਾ
ਕਿਸੇ ਦਾ ਚੰਗਾ ਕਰਨਾ
ਜ਼ਬਰਦਸਤੀ ਭਲਾ ਕਰਨਾ
ਦੁਰਵਿਵਹਾਰ ਕਰਨਾ
39. ਕਿਸ ਸ਼ਬਦ ਦਾ ਸੰਬੰਧ ‘ਨਿ’ ਅਗੇਤਰ ਨਾਲ ਹੈ:
ਨਿਰਛਲ
ਨਿਆਸਰਾ
ਨਿਸ਼ਕਪਟ
ਨਿਹਕਲੰਕ
40. ਸਹੀ ਸ਼ਬਦ-ਜੋੜ ਦੱਸੋ।
ਸਖਸ਼ੀਅਤ
ਸ਼ਖ਼ਸੀਅਤ
ਸ਼ਖ਼ਸ਼ੀਅਤ
ਸਖ਼ਸ਼ੀਅਤ