26. ‘ਲੱਕੜਹਾਰਾ ਲੱਕੜ ਚੀਰਦਾ ਹੈ’ ਵਿਚ ਕਿਰਿਆ ਦਾ ਰੂਪ ਹੈ।





Answer & Solution

Answer:

ਸਕਰਮਕ ਕਿਰਿਆ

27. ਕਿਹੜਾ ਸ਼ਬਦ ਨਾਂਵ ਅਤੇ ਕਿਰਿਆ ਦੋਵੇਂ ਹੈ।





Answer & Solution

Answer:

ਘੋਟਣਾ

28. ‘ਉਥਾਨ’ ਦਾ ਵਿਰੋਧੀ ਸ਼ਬਦ ਦੱਸੋ।





Answer & Solution

Answer:

ਪੜਨ

29. ਪੰਜਾਬੀ ਭਾਸ਼ਾ ਵਿਚ ਨਾਂਵ ਕਿੰਨੇ ਪ੍ਰਕਾਰ ਦੇ ਹੁੰਦੇ ਹਨ।





Answer & Solution

Answer:

5

30. ਪਹਿਲੇ ਪੁਰਖ ਪੜਨਾਂਵ ਦਾ ਸਹੀ ਜੁੱਟ ਹੈ।





Answer & Solution

Answer:

ਮੈਂ, ਅਸੀਂ, ਆਪਾਂ