41. ‘ਕੰਡ ਲਾ ਦੇਣੀ’ ਦਾ ਅਰਥ ਹੈ।
ਹਰਾ ਦੇਣਾ
ਸਾਥ ਛੱਡ ਜਾਣਾ
ਮੁਕਾ ਦੇਣਾ
ਮੰਦੜੇ ਬੋਲ ਕਹਿਣੇ
42. ਲੋਕ-ਗਾਥਾ ਦਾ ਪਰਿਭਾਸ਼ਿਕ ਖਾਸਾ ਕਿਸ ਨਾਲ ਸੰਬੰਧਿਤ ਹੈ?
ਬੋਲੇ ਜਾਣ ਨਾਲ
ਪੜ੍ਹੇ ਜਾਣ ਨਾਲ
ਗਾਏ ਜਾਣ ਨਾਲ
ਸੁਣਾਏ ਜਾਣ ਨਾਲ
43. ਲੋਕ ਸਾਜ਼ਾਂ ਦਾ ਕਿਹੜਾ ਵਰਗ ਸਹੀ ਹੈ?
ਹਰਮੋਨੀਅਮ, ਵੰਝਲੀ, ਛੈਣੇ
ਰਬਾਬ, ਤਬਲਾ, ਬੰਸਰੀ
ਅਲਗੋਜ਼ਾ, ਢੋਲਕ, ਤੂੰਬੀ
ਸਿਤਾਰ, ਖੜਤਾਲ, ਸਾਰੰਗੀ
44. ਖੋਤਾ ਸ਼ਬਦ ਦਾ ਲਿੰਗ ਬਦਲੋ
ਖੋਤਣ
ਖੋਤਣੀ
ਖੋਤੀ
ਖੋਤਿਆ
45. ‘ਜਾਂਦਾ’ ਸ਼ਬਦ ਦਾ ਵਚਨ ਬਦਲੋ
ਜਾਂਦੀਆਂ
ਜਾਂਦੇ
ਜਾਂਦਿਆ
ਜਾਂਦੀਏ