31. ਸਲੈਂਗ ਭਾਸ਼ਾ
ਸਿਸ਼ਟਾਚਾਰ ਦੀ ਭਾਸ਼ਾ ਹੁੰਦੀ ਹੈ
ਆਮ ਬੋਲ ਚਾਲ ਦੀ ਭਾਸ਼ਾ ਹੁੰਦੀ ਹੈ
ਆਮ ਤੌਰ ’ਤੇ ਅੱਪ ਭਾਸ਼ਾ ਹੁੰਦੀ ਹੈ
ਨਿਮਰਤਾ ਦੀ ਭਾਸ਼ਾ ਹੁੰਦੀ ਹੈ
32. ‘ਪਤਲਾ’ ਸ਼ਬਦ ਦੇ ਢੁੱਕਵੇਂ ਵਿਰੋਧਾਰਥਕ ਸ਼ਬਦ ਸੰਬੰਧੀ ਸਹੀ ਚੋਣ ਹੈ:
ਵੱਡਾ
ਭਾਰਾ
ਮੋਟਾ
ਚੌੜਾ
33. ‘ਵਡਿਆਈ’ ਸ਼ਬਦ ਦੇ ਸਮਾਨਾਰਥਕ ਸ਼ਬਦ ਦੀ ਚੋਣ ਕਰੋ।
ਚੰਗਾ
ਉੱਤਮ
ਵਧੀਆ
ਉਸਤਤ
34. ‘ਤਕਾਲਾਂ’ ਸ਼ਬਦ ਦੇ ਢੁੱਕਵੇਂ ਸਮਾਨਾਰਥਕ ਸ਼ਬਦ ਦੀ ਚੋਣ ਕਰੋ।
ਦੁਪਹਿਰ
ਸੰਝ
ਛਾਹ ਵੇਲਾ
ਪਹੁ ਫੁਟਾਲਾ
35. ਵਿਸ਼ਰਾਮ ਚਿੰਨ੍ਹ ਦੁਬਿੰਦੀ (:) ਦੀ ਵਰਤੋਂ ਕਿਸ ਨੇਮ ਅਨੁਸਾਰ ਹੁੰਦੀ ਹੈ?
ਵਾਕ ਵਿੱਚ ਅਰਧ ਵਿਸ਼ਰਾਮ ਦੇਣ ਲਈ
ਕਿਸੇ ਸ਼ਬਦ, ਵਾਕਾਂਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ
ਵਾਕ ਵਿੱਚ ਪੂਰਨ ਵਿਸ਼ਰਾਮ ਦੇਣ ਲਈ
ਕਿਸੇ ਸ਼ਬਦ, ਵਾਕਾਂਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਬਾਅਦ