11. ਪੰਜਾਬੀ ਭਾਸ਼ਾ ਨੂੰ ਗੁਰਮੁਖੀ ਲਿਪੀ ਵਿੱਚ ਲਿਖਤ ਰੂਪ ਦਿੰਦੇ ਸਮੇਂ ਕਿੰਨੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ?





Answer & Solution

Answer:

ਤੇਰਾਂ

12. 'ਨਿ' ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ :





Answer & Solution

Answer:

ਨਿਆਸਰਾ    

13. ਵਿਆਕਰਨ ਅਨੁਸਾਰ ਕਿਰਿਆ-ਵਿਸ਼ੇਸ਼ਣ ਕਿੰਨੀ ਕਿਸਮ ਦੇ ਹੁੰਦੇ ਹਨ :





Answer & Solution

Answer:

ਅੱਠ    

14. 'ਪੂਰਬੀ ਪੰਜਾਬੀ' ਵਿੱਚ ਸਭ ਤੋਂ ਪੁਰਾਣੀ ਰਚਨਾ ਕਿਸ ਗੁਰੂ ਸਾਹਿਬਾਨ ਦੀ ਬਾਣੀ ਹੈ?





Answer & Solution

Answer:

ਸ਼੍ਰੀ ਗੁਰੂ ਨਾਨਕ ਦੇਵ ਜੀ    

15. ਹੇਠ ਲਿਖਿਆਂ ਵਿੱਚੋਂ ਕਿਹੜਾ ਲੋਕ-ਗੀਤ ਦਾ ਇੱਕ ਰੂਪ ਹੈ ?





Answer & Solution

Answer:

ਮਾਹੀਆ