1. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ‘ਝਗੜਾ/ਕਲੇਸ਼’ ਦਾ ਸਮਾਨਾਰਥਕ ਹੈ ?





Answer & Solution

Answer:

ਝੱਜੂ    

2. ਹੇਠ ਲਿਖੇ ਵਿਕਲਪਾਂ ਵਿੱਚੋਂ ਕਿਹੜੀ ਪੰਜਾਬ ਵਿੱਚ ਮੁੰਡਿਆਂ ਜਾਂ ਕੁੜੀਆਂ ਵੱਲੋਂ ਖੇਡੀ ਜਾਣ ਵਾਲੀ ਇੱਕ ਬਾਲ ਲੋਕ-ਖੇਡ ਹੈ?





Answer & Solution

Answer:

ਚੀਚੋ ਚੀਚ ਗਨੇਰੀਆਂ

3. ਅੰਗਰੇਜ਼ੀ ਦੇ ਸ਼ਬਦ ‘Petition Writer’ ਲਈ ਸ਼ੁੱਧ ਪੰਜਾਬੀ ਰੂਪ ਚੁਣੋ :





Answer & Solution

Answer:

ਅਰਜ਼ੀ ਨਵੀਸ

4. ਸ਼ੁੱਧ ਵਾਕ ਚੁਣੋ :





Answer & Solution

Answer:

ਵਿਆਹ ਵੇਲੇ ਜੋੜੇ ਨੇ ਲਾਂਵਾਂ ਲਈਆਂ

5. ਕਿਸੇ ਪ੍ਰਾਣੀ ਦੀ ਮੌਤ ਹੋ ਜਾਣ 'ਤੇ ਉਸ ਦੇ ਗੁਣ, ਕਰਮ ਦੱਸਣ ਵਾਲੇ, ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਕਰੁਣਾਮਈ ਤੇ ਸੋਗ-ਗੀਤ........................... ਅਖਵਾਉਂਦੇ ਹਨ। ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ।





Answer & Solution

Answer:

ਅਲਾਹੁਣੀਆਂ