6. 'ਉਣਾਨਵੇਂ' ਨੂੰ ਅੰਕਾਂ ਵਿੱਚ ਕਿਵੇਂ ਲਿਖਿਆ ਜਾਵੇਗਾ?





Answer & Solution

Answer:

89

7. 'ਜੰਗਲ਼ ਉੱਪਰੋਂ ਉੱਡਦੇ ਸਮੇਂ ਕਾਂ ਨੇ ਹੇਠਾਂ ਮਗਰਮੱਛ, ਹਿਰਨ, ਬਘਿਆੜੀ, ਸ਼ੇਰਨੀ ਤੇ ਲੂੰਬੜੀ ਵੇਖੇ' ਵਾਕ ਦਾ ਲਿੰਗ ਬਦਲ ਕੇ ਬਣਨ ਵਾਲ਼ਾ ਸਹੀ ਵਾਕ ਚੁਣੋ?





Answer & Solution

Answer:

ਜੰਗਲ਼ ਉੱਪਰੋਂ ਉੱਡਦੇ ਸਮੇਂ ਕਾਂਉਣੀ ਨੇ ਹੇਠਾਂ ਮਗਰਮੱਛਣੀ, ਹਿਰਨੀ, ਬਘਿਆੜ, ਸ਼ੇਰ ਤੇ ਲੂੰਬੜ ਵੇਖੇ

8. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਸ਼ਬਦ 'Atmosphere' ਦੇ ਅਰਥਾਂ ਨੂੰ ਪ੍ਰਗਟਾਉਂਦਾ ਹੈ ?





Answer & Solution

Answer:

ਵਾਯੂ-ਮੰਡਲ    

9. 'ਜਦੋਂ ਕੁਝ ਮੁੰਡੇ ਇਕੱਠੇ ਹੋ ਕੇ ਸ਼ਰਾਰਤਾਂ ਕਰਨ ਜਾਂ ਕਿਸੇ ਨੂੰ ਖਿਝਾਉਣ' ਉਦੋਂ ਗੁੱਸੇ ਵਿੱਚ ਉਹਨਾਂ ਲਈ ਕਿਹੜਾ ਅਖਾਣ ਵਰਤਿਆ ਜਾਵੇਗਾ?





Answer & Solution

Answer:

ਜੰਮੇ ਨਾ ਜਾਏ, ਅਜ਼ਗੈਬੀ ਗੋਲੇ ਆਏ

10. 'ਖੁਸ਼ ਰਹੋ! ਤੁਸੀਂ ਤਾਂ ਮੇਰਾ ਸਾਰਾ ਕੰਮ ਨਿਬੇੜ ਦਿੱਤਾ ' ਵਾਕ ਵਿੱਚ 'ਖੁਸ਼ ਰਹੋ' ਸ਼ਬਦ ਵਿਸਮਿਕ ਦੀ ਕਿਹੜੀ ਕਿਸਮ ਦਾ ਸ਼ਬਦ ਹੈ ?





Answer & Solution

Answer:

ਅਸੀਸ-ਵਾਚਕ ਵਿਸਮਿਕ