16. 'ਸ਼੍ਰੀ ਗੁਰੂ ਤੇਗ਼ ਬਹਾਦਰ ਜੀ' ਦਾ ਜਨਮ ਕਿਸ ਰਾਜ ਵਿੱਚ ਹੋਇਆ?





Answer & Solution

Answer:

ਪੰਜਾਬ    

17. ਅੰਕ 9 3/4 ਨੂੰ ਗੁਰਮੁਖੀ ਗਿਣਤੀ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ ?





Answer & Solution

Answer:

ਪੌਣੇ ਦਸ

18. 'ਸ਼੍ਰੀ ਗੁਰੂ ਤੇਗ਼ ਬਹਾਦਰ ਜੀ' ਕਿਸ ਗੁਰੂ ਸਾਹਿਬਾਨ ਦੇ ਸਪੁੱਤਰ ਸਨ?





Answer & Solution

Answer:

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

19. 'ਮਿਸਲ' ਸ਼ਬਦ ਮੂਲ ਰੂਪ ਵਿੱਚ ਕਿਹੜੀ ਭਾਸ਼ਾ ਦਾ ਸ਼ਬਦ ਹੈ ?





Answer & Solution

Answer:

ਫ਼ਾਰਸੀ    

20. ‘ਚੰਗੇ ਬੱਚੇ ਮਾਪਿਆਂ ਦਾ ਨਾਂ ਦੁਨੀਆ ਵਿੱਚ ਰੌਸ਼ਨ ਕਰਦੇ ਹਨ' ਵਾਕ ਦਾ ਲਿੰਗ ਬਦਲ ਕੇ ਬਣਨ ਵਾਲਾ ਸਹੀ ਵਾਕ ਚੁਣੋ?





Answer & Solution

Answer:

ਚੰਗੀਆਂ ਬੱਚੀਆਂ ਮਾਪਿਆਂ ਦਾ ਨਾਂ ਦੁਨੀਆ ਵਿੱਚ ਰੌਸ਼ਨ ਕਰਦੀਆਂ ਹਨ