46. Goods Clerk ਲਈ ਪੰਜਾਬੀ ਵਿੱਚ ਕਿਹੜਾ ਸ਼ਬਦ ਵਰਤਿਆ ਜਾਦਾ ਹੈ?





Answer & Solution

Answer:

ਮਾਲ ਕਲਰਕ

47. ਅਖਾਣ: 'ਇੱਕ ਢੁਕਦੀ ਨਹੀਂ, ਮੈਂ ਦੇ ਪਰਨੇਸਾਂ' ਕਿਹੜੇ ਮੌਕੇ ਵਰਤਿਆ ਜਾਂਦਾ ਹੈ ?





Answer & Solution

Answer:

ਉਦੋਂ ਜਦੋਂ ਕਿਸੇ ਵਿੱਚ ਥੋੜ੍ਹਾ ਕੁਝ ਕਰਨ ਦੀ ਸ਼ਕਤੀ ਜਾਂ ਸਮਰੱਥਾ ਵੀ ਨਾ ਹੋਵੇ ਪਰ ਫੜ੍ਹਾਂ ਬਹੁਤੀਆਂ ਮਾਰੇ

48. ਸਹੀ ਸ਼ਬਦ-ਜੋੜ ਚੁਣੇ :





Answer & Solution

Answer:

ਸ਼ੁੱਭਚਿੰਤਕ    

49. 'ਹੌਸਲਾ ਦੇਣਾ' ਅਰਥਾਂ ਨੂੰ ਸਪਸ਼ਟ ਕਰਨ ਲਈ ਹੇਠ ਦਿੱਤਿਆਂ ਵਿੱਚੋਂ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ ?





Answer & Solution

Answer:

ਦਮ ਦਿਲਾਸਾ ਦੇਣਾ

50. ਅੰਗਰੇਜ਼ੀ ਮਹੀਨੇ 'December' ਨੂੰ ਪੰਜਾਬੀ ਵਿੱਚ ਸ਼ੁੱਧ ਰੂਪ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ ?





Answer & Solution

Answer:

ਦਸੰਬਰ