36. ਪੰਜਾਬੀ ਭਾਸ਼ਾ ਵਿੱਚ ਕੁਝ ਸ਼ਬਦਾਂ ਨੂੰ ਸੰਖੇਪ ਵਿੱਚ ਲਿਖਦੇ ਸਮੇਂ 'ਛੁੱਟ ਮਰੋੜੀ' ਵਿਸਰਾਮ ਚਿੰਨ੍ਹ ਦੀ ਵਰਤੋਂ ਕਿਹੜੇ ਅੱਖਰ/ਅੰਪਰਾਂ ਤੋਂ ਪਹਿਲਾਂ ਕੀਤੀ





Answer & Solution

Answer:

ਚ, ਤ

37. ਹੇਠ ਲਿਖੀਆਂ ਖੇਡਾਂ ਵਿੱਚੋਂ ਕਿਹੜੀ ਪੰਜਾਬ ਦੀ ਪੁਰਾਤਨ ਲੋਕ-ਖੇਡ ਹੈ ?





Answer & Solution

Answer:

ਬਾਰਾਂ ਟਾਹਣੀ    

38. 'ਨਾ' ਅਗੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ :





Answer & Solution

Answer:

ਨਾਲਾਇਕ    

39. ਬੁੱਧ ਸ਼ਬਦ-ਜੋੜ ਦਾ ਸਹੀ ਵਿਕਲਪ ਚੁਣੋ:





Answer & Solution

Answer:

ਲਿਫ਼ਾਫ਼ਾ    

40. ‘ਧੁਰਾ’ ਸ਼ਬਦ ਦਾ ਵਚਨ ਬਦਲ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ:





Answer & Solution

Answer:

ਧੁਰੇ