41. ਹਫ਼ਤੇ ਦੇ ਦਿਨ ਦੇ ਨਾਂ ਲਈ ਸ਼ੁੱਧ ਪੰਜਾਬੀ ਰੂਪ ਚੁਣੋ:
ਵੀਰਬਾਰ
ਬੀਰਵਾਰ
ਵੀਰਵਾਰ
ਬੀਰਬਾਰ
42. 'ਸ਼੍ਰੀ ਗੁਰੂ ਰਾਮਦਾਸ ਜੀ' ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ?
15 ਰਾਗਾਂ ਵਿੱਚ
17 ਰਾਗਾਂ ਵਿੱਚ
19 ਰਾਗਾਂ ਵਿੱਚ
30 ਰਾਗਾਂ ਵਿੱਚ
43. ਗੁਰਮੁਖੀ ਗਿਣਤੀ ਵਿੱਚ ਲਿਖੇ 'ਪੌਣੇ' ਸ਼ਬਦ ਦੇ ਅੰਗਰੇਜ਼ੀ ਰੂਪ ਲਈ ਸਹੀ ਵਿਕਲਪ ਚੁਣੋ:
Three quarters
One quarter More
One quarter Less
(A) ਅਤੇ (C)
44. ਪੰਜਾਬੀ ਭਾਸ਼ਾ.................... ਤੋਂ ਨਿਕਲੀ ਹੈ ।" ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ ।
ਗੁਰਮੁਖੀ
ਦੇਵਨਾਗਰੀ
ਸ਼ਾਹਮੁਖੀ
ਪੱਛਮੀ ਅਪਭ੍ਰੰਸ਼
45. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਜਫ਼ਰਨਾਮਾ' ਦੀ ਰਚਨਾ ਕਿਸ ਭਾਸ਼ਾ ਵਿੱਚ ਕੀਤੀ ?
ਪੰਜਾਬੀ
ਸੰਸਕ੍ਰਿਤ
ਹਿੰਦੀ
ਫਾਰਸੀ