31. 'ਯੋਧਿਆਂ ਦੀ ਮਹਿਮਾ ਵਿੱਚ ਲਿਖੀ ਗਈ ਬਿਰਤਾਂਤਕ ਕਵਿਤਾ' ਵਾਕ ਲਈ ਵਰਤਿਆ ਜਾਂਦਾ ਇੱਕ ਸ਼ਬਦ ਚੁਣੋ :





Answer & Solution

Answer:

ਵਾਰ

32. ਜਿਸ ਮੌਕੇ ਅਖਾਣ: 'ਆਪ ਮੀਆਂ ਮੰਗਤੇ, ਬਾਹਰ ਖੜ੍ਹੇ ਦਰਵੇਸ਼' ਵਰਤਿਆ ਜਾਂਦਾ ਹੈ, ਉਸੇ ਮੌਕੇ ਹੋਰ ਕਿਹੜਾ ਅਖਾਣ ਵਰਤਿਆ ਜਾ ਸਕਦਾ ਹੈ ? ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣੋ :





Answer & Solution

Answer:

ਆਪ ਨਾ ਜੋਗੀ ਗੁਆਂਢ ਵਲੇਵਾ

33. 'ਵਾਰ ' ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ:





Answer & Solution

Answer:

ਬਾਹਰਵਾਰ    

34. 'ਸ਼੍ਰੀ ਗੁਰੂ ਅੰਗਦ ਦੇਵ ਜੀ' ਦਾ ਜਨਮ ਹੇਠ ਲਿਖਿਆਂ ਵਿੱਚੋਂ ਪੰਜਾਬ ਦੇ ਕਿਸ ਖਿੱਤੇ ਵਿੱਚ ਹੋਇਆ ?





Answer & Solution

Answer:

ਮਾਲਵਾ

35. ਬੰਦਾ ਸਿੰਘ ਬਹਾਦਰ ਨੇ ਮੁਖਲਿਸਪੁਰ ਦੇ ਪੁਰਾਣੇ ਕਿਲ੍ਹੇ ਦੀ ਮੁਰੰਮਤ ਕਰਵਾ ਕੇ ਉਸ ਨੂੰ ਕੀ ਵੀ ਨਵਾਂ ਨਾਂ ਦਿੱਤਾ ਸੀ ? 





Answer & Solution

Answer:

ਲੋਹਗੜ੍ਹ