11. ‘ਇਸ ਵਾਰ ਪੰਝੀ ਕੱਤਕ ਦੀ ਜੁਮੇ ਰਾਤ ਨੂੰ ਦੀਵਾਲੀ ਹੈ। ‘ਇਸ ਵਾਕ ਵਿੱਚ ਅੰਕ, ਮਹੀਨਾ ਅਤੇ ਦਿਨ ਦੇ ਨਾਵਾਂ ਵਿਚੋਂ ਕਿਹੜਾ ਟਕਸਾਲੀ ਪੰਜਾਬੀ ਰੂਪ ਮੁਤਾਬਕ ਨਹੀਂ ਹੈ?
ਅੰਕ ਅਤੇ ਦਿਨ ਦੇ ਨਾਂ
ਇਕੱਲੇ ਅੰਕ ਦਾ ਨਾਂ
ਅੰਕ ਅਤੇ ਮਹੀਨੇ ਦੋਵਾਂ ਦੇ ਨਾਂ
ਅੰਕ, ਦਿਨ ਅਤੇ ਮਹੀਨੇ ਤਿੰਨਾਂ ਦੇ ਨਾਂ
12. ਮੁੱਖ ਤੌਰ 'ਤੇ ਉਪਭਾਸ਼ਾਈ ਵਖਰੇਵੇਂ ਦੇ ਕਿਹੜੇ ਭਾਸ਼ਾਈ ਆਧਾਰ ਬਣਦੇ ਹਨ?
ਸ਼ਬਦਾਵਲੀ ਅਤੇ ਵਿਆਕਰਨ
ਉਚਾਰਨ-ਲਹਿਜਾ ਅਤੇ ਸ਼ਬਦਾਵਲੀ
ਦਰਿਆ ਅਤੇ ਪਹਾੜ
ਭੂਗੋਲਿਕ ਖੇਤਰ
13. ਪੰਜਾਬੀ ਭਾਸ਼ਾ ਦਾ ਪ੍ਰਮੁੱਖ ਭਾਸ਼ਾਈ ਪਛਾਣ-ਚਿੰਨ੍ਹ ਕਿਹੜਾ ਹੈ?
ਸੁਰ
ਮਰਦਾਊਪੁਣਾ
ਸਰਲਤਾ ਤੇ ਸਪਸ਼ਟਤਾ
ਧੁਨ
14. ਹੇਅਰਾ ਕਾਵਿ-ਰੂਪ ਕਿਸ ਨਾਲ ਸੰਬੰਧਿਤ ਹੈ?
ਮੰਗੇ ਨਾਲ
ਵਿਆਹ ਨਾਲ
ਮੌਤ ਨਾਲ
ਜਨਮ ਨਾਲ
15. ਕਿਹੜੇ ਅਗੇਤਰ ਦੀ ਵਰਤੋਂ ਨਾਲ ਨਾਂਵਵਾਦੀ ਸ਼ਬਦ ਨਹੀਂ ਬਣਦੇ?
ਕ-ਅਗੇਤਰ
ਸੁ-ਅਗੇਤਰ
ਨਿ-ਅਗੇਤਰ
ਦੁ-ਅਗੇਤਰ