16. ਦੇਸੀ ਮਹੀਨਿਆਂ ਦਾ ਸਹੀ ਕ੍ਰਮ ਚੁਣੋ:
ਚੇਤ ਹਾੜ ਵਸਾਖ ਜੇਠ
ਹਾੜ ਜੇਠ ਵਸਾਖ ਚੇਤ
ਜੇਠ ਹਾੜ ਵਸਾਖ ਚੇਤ
ਚੇਤ ਵਸਾਖ ਜੇਠ ਹਾੜ
17. "ਜਿਹੜਾ ਮੁੰਡਾ ਕੱਲ੍ਹ ਆਇਆ ਸੀ, ਉਸਨੇ ਪ੍ਰੀਖਿਆ ਵਿਚ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ" ਵਾਕ ਵਿੱਚ ਜਿਹੜਾ ਸ਼ਬਦ ਕੀ ਹੈ?
ਵਿਸ਼ੇਸ਼ਣ
ਕਿਰਿਆ ਵਿਸ਼ੇਸ਼ਣ
ਪੜਨਾਂਵੀ ਵਿਸ਼ੇਸ਼ਣ
ਨਾਂਵ-ਵਾਕੰਸ਼
18. "ਬਾਲ ਹੱਸਦਾ ਹੈ" ਵਾਕ ਵਿੱਚ 'ਹੱਸਦਾ' ਕੀ ਹੈ?
ਸਕਰਮਕ ਕਿਰਿਆ
ਅਕਰਮਕ ਕਿਰਿਆ
ਪ੍ਰੇਰਨਾਰਥਕ ਕਿਰਿਆ
19. Artificial Intelligence (AI) ਦਾ ਪੰਜਾਬੀ ਰੂਪ ਕੀ ਹੈ?
ਸਵੈਚਾਲਿਤ ਬੁੱਧੀ
ਆਰਜ਼ੀ ਬੁੱਧੀ
ਕੰਪਿਊਟਰ ਬੁੱਧੀ
ਮਸਨੂਈ ਬੁੱਧੀ
20. ਜੰਗ-ਤਵੀਤ ਗਹਿਣਾ ਕਿੱਥੇ ਪਹਿਨਿਆਂ ਜਾਂਦਾ ਹੈ?
ਬਾਹਾਂ ਵਿਚ
ਹੱਥਾਂ ਵਿਚ
ਗਰਦਨ ਦੁਆਲੇ
ਸਿਰ ਉੱਤੇ