21. ਕਰਤਾਰ ਸਿੰਘ ਸਰਾਭੇ ਨੂੰ ਕਿਹੜੇ ਸਾਲ ਵਿਚ ਫਾਂਸੀ ਦਿੱਤੀ ਗਈ?
1916 ਈ.
1915 ਈ.
1919 ਈ.
1920 ਈ.
22. ਪੰਜਾਬੀ ਵਿਚ ਵਾਕ ਬਣਤਰ ਦੀ ਤਰਤੀਬ ਕੀ ਹੈ?
ਕਰਤਾ ਕਰਮ ਕਿਰਿਆ
ਕਰਤਾ ਕਿਰਿਆ ਕਰਮ
ਕਿਰਿਆ ਕਰਤਾ ਕਰਮ
ਕਰਮ ਕਿਰਿਆ ਕਰਤਾ
23. ਹੇਠ ਲਿਖਿਆਂ ਵਿਚੋਂ ਕਿਹੜੇ ਵਾਕ ਵਿਚ ਯੋਜਕ ਦੀ ਵਰਤੋਂ ਹੋਈ ਹੈ?
ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ।
ਉਸ ਨੇ ਬੁਰੇ ਲੋਕਾਂ ਦਾ ਸਾਥ ਨਾ ਛੱਡਿਆ।
ਰਾਹ ਪਏ ਜਾਈਏ ਜਾਂ ਵਾਹ ਪਏ ਜਾਈਏ।
ਰੇਸ਼ਮ ਸਿੰਘ ਨੌਕਰੀ ਕਰਦਾ ਹੈ।
24. ਗਦੌੜਾ ਰਸਮ ਦਾ ਸੰਬੰਧ ਹੈ:
ਮੌਤ
ਜਨਮ
ਵਿਆਹ
ਧਰਮ
25. ਗੁਰੂ ਗ੍ਰੰਥ ਸਾਹਿਬ ਵਿੱਚ ਹੇਠ ਲਿਖਿਆਂ ਵਿਚੋਂ ਕਿਸ ਗੁਰੂ ਸਾਹਿਬ ਦੀ ਰਚਨਾ ਸਭ ਤੋਂ ਘੱਟ ਹੈ?
ਗੁਰੂ ਨਾਨਕ ਦੇਵ ਜੀ
ਗੁਰੂ ਅੰਗਦ ਦੇਵ ਜੀ
ਗੁਰੂ ਰਾਮ ਦਾਸ ਜੀ
ਗੁਰੂ ਅਰਜਨ ਦੇਵ ਜੀ