46. ਪੰਜਾਬ ਅੰਗਰੇਜ਼ੀ ਸਾਮਰਾਜ ਦੇ ਅਧੀਨ ਕਦੋਂ ਆਇਆ?





Answer & Solution

Answer:

1849 ਈ.

47. ਸਾਂਦਲ ਬਾਰ ਦੇ ਇਲਾਕੇ ਨਾਲ ਸੰਬੰਧਤ ਲੋਕ-ਨਾਚ ਕਿਹੜਾ ਹੈ?





Answer & Solution

Answer:

ਸੰਮੀ

48. 'ਨਿੱਕੀ-ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰੇ' ਕਿਸ ਨਾਲ ਸੰਬੰਧਤ ਹੈ?





Answer & Solution

Answer:

ਘੋੜੀ

49. ਸ਼ਕਲ ਮੋਮਨਾਂ, ਕਰਤੂਤ ਕਾਫ਼ਰਾਂ ਦਾ ਭਾਵ ਕੀ ਹੈ?





Answer & Solution

Answer:

ਜਦੋਂ ਕਿਸੇ ਸਾਊ ਦਿਸਦੇ ਬੰਦੇ ਦੇ ਭੈੜੇ ਕੰਮ ਜੱਗ-ਜ਼ਾਹਿਰ ਹੋ ਜਾਣ

50. 'ਪਾਂਧਾ ਨਾ ਪੁੱਛਣਾ' ਮੁਹਾਵਰਾ ਕਦੋਂ ਵਰਤਿਆ ਜਾਂਦਾ ਹੈ?





Answer & Solution

Answer:

ਜਦੋਂ ਬਿਨਾਂ ਸ਼ਗਨ ਵਿਚਾਰੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੋਵੇ