16. ‘ਲੋਕਾਂ ਨੂੰ ਪਹਾੜਾਂ ਤੇ ਜਾ ਕੇ, ਕੁਦਰਤ ਨੂੰ ਮਾਣ ਕੇ, ਬੜੀ ਖੁਸ਼ੀ ਹੁੰਦੀ ਹੈ ਵਾਕ ਵਿੱਚ ਕਿੰਨੇ ਨਾਂਵ ਸ਼ਬਦ ਹਨ:





Answer & Solution

Answer:

4

17. ‘ਲਿਖਣਹਾਰ ਸ਼ਬਦ ਦੀ ਕਿਹੜੀ ਸ਼੍ਰੇਣੀ ਹੈ?





Answer & Solution

Answer:

ਵਿਸ਼ੇਸ਼ਣ

18. ਵਾਕ ਵਿੱਚ ਸਕਰਮਕ ਕਿਰਿਆ ਦੀ ਪਛਾਣ ਦਾ ਕੀ ਆਧਾਰ ਹੈ?





Answer & Solution

Answer:

ਵਾਕ ਵਿੱਚ ਕਰਮ ਦਾ ਹੋਣਾ।

19. ‘ਮੈਂ ਅੱਜ ਆਪ ਉਨ੍ਹਾਂ ਸਾਰਿਆ ਮੁੰਡਿਆ ਨੂੰ ਚੋਰੀ ਕਰਦੇ ਵੇਖਿਆ, ਵਾਕ ਵਿੱਚ ਕੁੱਲ ਕਿੰਨੇ ਪੜਨਾਂਵ ਹਨ?





Answer & Solution

Answer:

3

20. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸ ਜੁੱਟ ਦੇ ਸਾਰੇ ਸ਼ਬਦਾਂ ਨਾਲ ਲੱਗੇ ਅਗੇਤਰ ਨਾਲ ਮੂਲ ਸ਼ਬਦ ਦੀ ਸ਼੍ਰੇਣੀ ਵਿੱਚ ਪਰਿਵਰਤਨ ਆਇਆ ਹੈ?





Answer & Solution

Answer:

ਬਦਸੂਰਤ, ਅਕਹਿ, ਅਣਭਿੱਜ