6. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ‘ਬਰੂਹਾਂ’ ਦਾ ਸਮਾਨਾਰਥੀ ਨਹੀਂ ਹੈ?





Answer & Solution

Answer:

ਚੁਗਾਠ

7. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ‘ਉਦਾਸ’ ਦਾ ਵਿਰੋਧੀ ਹੈ?





Answer & Solution

Answer:

ਖੁਸ਼

8. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੁੱਟ ਵਿਰੋਧਾਰਥਕ ਸ਼ਬਦਾਂ ਦੀ ਮਿਸਾਲ ਪੇਸ਼ ਨਹੀਂ ਕਰਦਾ?





Answer & Solution

Answer:

ਉਦਾਸ-ਉਦਾਤ

9. ‘ਘੋਗਲ-ਕੰਨਾ  ਬਣਨਾ’ ਮੁਹਾਵਰਾ ਕਿਸ ਭਾਵ ਨੂੰ ਪ੍ਰਗਟ ਕਰਦਾ ਹੈ?





Answer & Solution

Answer:

ਮਚਲਾ ਹੋਣਾ

10. ‘ਘਰ ਵਿੱਚ ਗੰਗਾ ਹੋਣਾ’ ਮੁਹਾਵਰਾ ਕਿਸ ਭਾਵ ਨੂੰ ਪ੍ਰਗਤ ਕਰਦਾ ਹੈ?





Answer & Solution

Answer:

ਘਰ ਵਿੱਚ ਖੁਸ਼ਹਾਲੀ ਹੋਣਾ