11. ਪੰਜਾਬੀ ਵਾਕ ਬਣਤਰ ਦੀ ਤਰਤੀਬ ਕੀ ਹੈ?





Answer & Solution

Answer:

ਕਰਤਾ, ਕਰਮ, ਕਿਰਿਆ

12. ਧੁਨੀ ਵਿਗਿਆਨ ਦੀਆਂ ਕਿੰਨੀਆਂ ਸ਼ਾਖਾਵਾਂ ਹਨ?





Answer & Solution

Answer:

ਉਚਾਰਨੀ, ਸੰਚਾਰੀ, ਅਤੇ ਸ਼੍ਰਵਣੀ ਧੁਨੀ ਵਿਗਿਆਨ

13. ਨਿਮਨਲਿਖਤ ਲਿੱਪੀ ਚਿੰਨ੍ਹਾਂ ਵਿਚੋਂ ਜੋੜਨੀ ਦਾ ਚਿੰਨ੍ਹ ਕਿਹੜਾ ਹੈ?





Answer & Solution

Answer:

( - )

14. ਜਿਸ ਇਕ ਵਚਨ ਪੁਲਿੰਗ ਸ਼ਬਦ ਦੇ ਅੰਤ ਵਿਚ ਕੰਨਾ ਹੋਵੇ ਉਸ ਦਾ ਬਹੁਵਚਨ ਬਣਾਉਣ ਦਾ ਕੀ ਨਿਯਮ ਹੈ?





Answer & Solution

Answer:

ਕੰਨੇ ਦੀ ਥਾਂ ਲਾਵਾਂ ਲਾ ਕੇ

15. ਹੇਠ ਲਿਖੇ ਵਾਕਾਂ ਵਿਚੋਂ ਸਕਰਮਕ ਕਿਰਿਆ ਵਾਲਾ ਵਾਕ ਕਿਹੜਾ ਹੈ।





Answer & Solution

Answer:

ਬੱਚਾ ਕਿਤਾਬ ਪੜ੍ਹ ਰਿਹਾ ਹੈ