6. 'ਹਿੰਦ ਦੀ ਚਾਦਰ ਅਤੇ 'ਤਿਲਕ ਜੰਜੂ ਦਾ ਰਾਖਾ ਵਿਸ਼ੇਸ਼ਣ ਕਿਹੜੇ ਗੁਰੂ ਸਾਹਿਬ ਨਾਲ ਸਬੰਧਿਤ ਹਨ|





Answer & Solution

Answer:

ਗੁਰੂ ਤੇਗ ਬਹਾਦਰ ਨਾਲ

7. ਨਿਮਨਲਿਖਤ ਵਿਚੋਂ ਕਿਹੜੇ ਇਲਾਕੇ ਦੁਆਬੀ ਉਪਭਾਸ਼ਾ ਨਾਲ ਸਬੰਧਿਤ ਹਨ।





Answer & Solution

Answer:

ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ

8. ਹਮੇ, ਥਮੇ, ਥਾਰੇ, ਥਾਨੂੰ ਪੜਨਾਂਵ ਕਿਹੜੀ ਉਪਭਾਸ਼ਾ ਵਿਚ ਵਰਤੇ ਜਾਂਦੇ ਹਨ।





Answer & Solution

Answer:

ਪੁਆਧੀ

9. ਭਾਸ਼ਾਈ ਸਰੰਚਨਾ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਕੀ ਕਿਹਾ ਜਾਂਦਾ ਹੈ।





Answer & Solution

Answer:

ਧੁਨੀ

10. ਜਿਹੜੀਆਂ ਧੁਨੀਆਂ ਨੂੰ ਉਚਾਰਨ ਸਮੇਂ ਫੇਫੜਿਆਂ ਵਿਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਬਾਹਰ ਨਿਕਲਦੀ ਹੈ, ਉਹਨਾਂ ਧੁਨੀਆਂ ਨੂੰ ਕੀ ਕਿਹਾ ਜਾਂਦਾ ਹੈ।





Answer & Solution

Answer:

ਸ੍ਵਰ ਧੁਨੀਆਂ