1. ਕਿਹੜੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਹੀਂ ਹੈ?
ਜਪੁਜੀ ਸਾਹਿਬ
ਅਨੰਦ ਸਾਹਿਬ
ਸਿੱਧ ਗੋਸਇ
ਆਸਾ ਦੀ ਵਾਰ
2. ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਂ ਕੀ ਸੀ?
ਲਹਿਣਾ ਜੀ
ਜੇਠਾ ਜੀ
ਜੈਤਾ ਜੀ
ਸ੍ਰੀ ਚੰਦ ਜੀ
3. ਗੁਰੂ ਅਰਜਨ ਦੇਵ ਜੀ ਰਚਿਤ ਬਾਣੀ 'ਸੁਖਮਨੀ ਸਾਹਿਬ' ਵਿੱਚ ਕਿੰਨੀਆਂ ਅਸ਼ਟਪਦੀਆਂ ਹਨ?
5
11
26
24
4. ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਈ ਕਿੰਨੇ ਭਾਗਾਂ ਵਿਚ ਦਰਜ ਹੈ?
29
15
21
30
5. ਸਤੀਆ ਏਹਿ ਨ ਆਖੀਅਨੀ ਜੋ ਮੜਿਆ ਲਗਿ ਜਲੰਨਿ||
ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ|| ਆਖ ਕੇ ਕਿਹੜੇ ਗੁਰੂ ਸਾਹਿਬ ਨੇ ਸਤੀ ਪ੍ਰਥਾ ਦਾ ਜੋਰਦਾਰ ਵਿਰੋਧ ਕੀਤਾ ?
ਗੁਰੂ ਨਾਨਕ ਦੇਵ ਜੀ ਨੇ
ਗੁਰੂ ਅੰਗਦ ਦੇਵ ਜੀ ਨੇ
ਗੁਰੂ ਅਮਰਦਾਸ ਜੀ ਨੇ
ਗੁਰੂ ਰਾਮਦਾਸ ਜੀ ਨੇ