21. ਭਾਸ਼ਾ ਦੀ ਵੱਡੀ ਤੋਂ ਵੱਡੀ ਵਿਆਕਰਨਕ ਇਕਾਈ ਨੂੰ ਕੀ ਕਿਹਾ ਜਾਂਦਾ ਹੈ?
ਵਾਕ
ਉਪਵਾਕ
ਭਾਵਾਂਸ਼
ਕਿਰਿਆ
22. ਆਰਥੋਗਰਾਫੀ ਵਿਚ ਸ਼ਾਮਿਲ ਹਨ
ਭਾਸ਼ਾ ਅਤੇ ਉਪਭਾਸ਼ਾ
ਕਿਰਿਆ ਅਤੇ ਵਿਸ਼ੇਸ਼ਣ
ਨਾਂਵ ਅਤੇ ਪੜਨਾਵ
ਲਿੱਪੀ ਅਤੇ ਉਚਾਰਣ
23. ਟ, ਠ, ਡ ਧੁਨੀਆਂ ਕਿਹੜੇ ਵਰਗ ਨਾਲ ਸਬੰਧਿਤ ਹਨ:
ਦੰਤੀ
ਤਾਲਵੀ
ਉਲਟ ਜੀਭੀ
ਹੋਠੀ
24. ਨਿਮਨਲਿਖਤ ਵਿਚੋਂ ਕਿਹੜਾ ਸ਼ਬਦ 'ਆਚਰਣ' ਦਾ ਸਮਾਨ ਅਰਥਕ ਨਹੀਂ ਹੈ?
ਸਖਸ਼ੀਅਤ
ਵਿਅਕਤਿਤਵ
ਚਰਿਤਰ
ਅਨਾਚਾਰ
25. ਉੱਦਮ ਸ਼ਬਦ ਦਾ ਸਮਾਨ ਅਰਥਕ ਸ਼ਬਦ ਕਿਹੜਾ ਹੈ?
ਆਲਸੀ
ਨਿਕੰਮਾ
ਉਪਰਾਲਾ
ਨਿਖੱਟੂ