6. ਕਿਹੜੇ ਗੁਰੂ ਸਾਹਿਬ ਨੇ ਸਿੱਖ ਧਰਮ ਵਿਚ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕਰਕੇ ਸ਼ਬਦ-ਗੁਰੂ ਦਾ ਨਵਾਂ ਸੰਕਲਪ ਸਾਮਣੇ ਲਿਆਂਦਾ?
ਗੁਰੂ ਨਾਨਕ ਦੇਵ ਜੀ ਨੇ
ਗੁਰੂ ਅਰਜਨ ਦੇਵ ਜੀ ਨੇ
ਗੁਰੂ ਤੇਗ ਬਹਾਦਰ ਜੀ ਨੇ
ਗੁਰੂ ਗੋਬਿੰਦ ਸਿੰਘ ਜੀ ਨੇ
7. ਜਨਮ ਅਸ਼ਟਮੀ ਦਾ ਸਬੰਧ ਕਿਸ ਨਾਲ ਹੈ?
ਕ੍ਰਿਸ਼ਨ ਭਗਵਾਨ ਨਾਲ
ਸ਼ਿਵ ਜੀ ਨਾਲ
ਬ੍ਰਹਮਾ ਜੀ ਨਾਲ
'ਹਨੁਮਾਨ ਜੀ’ ਨਾਲ
8. ਬਸੰਤ ਪੰਚਮੀ ਦਾ ਸਬੰਧ ਕਿਸ ਨਾਲ ਹੈ?
ਰੁੱਤ ਬਦਲਣ ਨਾਲ
ਸੁਭਾਅ ਬਦਲਣ ਨਾਲ
ਸਥਾਨ ਬਦਲਣ ਨਾਲ
ਨੀਅਤ ਬਦਲਣ ਨਾਲ
9. 'ਗੁੜਤੀ ਦੇਣਾ' ਰਸਮ ਦਾ ਸਬੰਧ ਹੈ
ਵਿਆਹ ਨਾਲ
ਜਨਮ ਨਾਲ
ਦੇਸ਼ ਨਾਲ
ਪ੍ਰਦੇਸ਼ ਨਾਲ
10. 'ਭੈਣਾ ਰੋਂਦੀਆਂ ਨੂੰ ਵੀਰ ਵਰਾਉਂਦੇ, ਸਿਰ ਉੱਤੇ ਹੱਥ ਧਰ ਕੇ’ ਲੋਕ ਗੀਤ ਵਿਚ ਪੰਜਾਬੀ ਸਭਿਆਚਾਰ ਦੇ ਕਿਸ ਰਿਸ਼ਤੇ ਦੀ ਗੱਲ ਕੀਤੀ ਗਈ ਹੈ?
ਸੱਸ ਨੂੰਹ ਦੇ ਰਿਸ਼ਤੇ ਦੀ
ਮਾਂ ਪੁੱਤਰ ਦੇ ਰਿਸ਼ਤੇ ਦੀ
ਭੈਣ-ਭਰਾ ਦੇ ਰਿਸ਼ਤੇ ਦੀ
ਪਤੀ ਪਤਨੀ ਦੇ ਰਿਸ਼ਤੇ ਦੀ