16. 'ਖਾਲਸਾ ਪੰਥ' ਦੀ ਸਥਾਪਨਾ ਕਦੋਂ ਹੋਈ?
1699
1666
1645
1655
17. ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀ?
5 ਸਾਲ
7 ਸਾਲ
9 ਸਾਲ
11 ਸਾਲ
18. ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਕਿਹੜੀ ਜੰਗ ਵਿਚ ਸ਼ਹੀਦੀ ਪ੍ਰਾਪਤ ਕੀਤੀ?
ਨਦੌਣ ਦੀ ਜੰਗ ਵਿੱਚ
ਭੰਗਾਣੀ ਦੀ ਜੰਗ ਵਿੱਚ
ਮੁਕਤਸਰ ਦੀ ਜੰਗ ਵਿੱਚ
ਚਮਕੌਰ ਦੀ ਜੰਗ ਵਿੱਚ
19. ਜਿਹਨਾ ਧੁਨੀਆਂ ਦੇ ਉਚਾਰਣ ਸਮੇਂ ਫੇਫੜਿਆਂ ਚੋਂ ਆਉਂਦੀ ਪੌਣਧਾਰਾ ਮੂੰਹ ਪੋਲ ਵਿਚ ਕਿਸੇ ਉਚਾਰਣ ਸਥਾਨ ਉਤੇ ਆਂਸ਼ਿਕ ਜਾਂ ਪੂਰਨ ਰੂਪ ਵਿਚ ਰੋਕੀ ਜਾਵੇ, ਉਹਨਾਂ ਧੁਨੀਆਂ ਨੂੰ ਕੀ ਕਹਿੰਦੇ ਹਨ?
ਸ੍ਵਰ
ਵਿਅੰਜਨ
ਉਪ ਭਾਸ਼ਾ
ਟਕਸਾਲੀ ਭਾਸ਼ਾ
20. ਪੰਜਾਬੀ ਵਿਚ ਪੈਰ ਵਿਚ ਲਿਖੇ ਜਾਣ ਵਾਲੇ ਅੱਖਰ ਕਿਹੜੇ ਹਨ?
ਯ ਰ ਵ
ਪ ਲ ਫ
ਹ ਵ ਰ
ੳ ਅ ੲ