11. ਲੋਹੜੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ?
ਵਿਸਾਖ ਦੇ ਮਹੀਨੇ ਵਿਚ
ਪੋਹ ਦੇ ਮਹੀਨੇ ਵਿਚ
ਮਾਘ ਦੇ ਮਹੀਨੇ ਵਿਚ
ਸਾਵਣ ਦੇ ਮਹੀਨੇ ਵਿਚ
12. ਨੇਕੀ ਉਤੇ ਬਦੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਕਿਹੜਾ ਹੈ?
ਦੁਸ਼ਹਿਰਾ
ਲੋਹੜੀ
ਮਾਘੀ
ਬਸੰਤ ਪੰਚਮੀ
13. ਮਹਾਰਾਜਾ ਰਣਜੀਤ ਸਿੰਘ ਨੇ ਕਿਹੜੇ ਸਿੱਖ ਗੁਰੂਆਂ ਦੇ ਨਾਂ 'ਤੇ ਸਿੱਕੇ ਜਾਰੀ ਕੀਤੇ?
ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਨਾਮ 'ਤੇ
ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਮ 'ਤੇ
ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਦੇ ਨਾਮ 'ਤੇ
ਗੁਰੂ ਅਮਰਦਾਸ ਜੀ ਅਤੇ ਗੁਰੂ ਹਰਿਕ੍ਰਿਸ਼ਨਜੀ ਦੇ ਨਾਮ 'ਤੇ
14. ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਧ ਮਹੱਤਵਪੂਰਨ ਜਿੱਤ ਕਿਹੜੀ ਸੀ?
ਅੰਮ੍ਰਿਤਸਰ ਦੀ ਜਿੱਤ
ਲਾਹੌਰ ਦੀ ਜਿੱਤ
ਭਸੀਨ ਦੀ ਜਿੱਤ
ਕਸੂਰ ਦੀ ਜਿੱਤ
15. ਪੰਜਾਬ ਦਾ ਆਖਰੀ ਸਿੱਖ ਸਾਸ਼ਕ ਕੌਣ ਸੀ?
ਮਹਾਰਾਜਾ ਖੜਕ ਸਿੰਘ
ਮਹਾਰਾਜਾ ਰਣਜੀਤ ਸਿੰਘ
ਮਹਾਰਾਜਾ ਨੌਨਿਹਾਲ ਸਿੰਘ
ਮਹਾਰਾਜਾ ਦਲੀਪ ਸਿੰਘ