41. Wonderful ਸ਼ਬਦ ਦਾ ਪੰਜਾਬੀ ਰੂਪ ਕਿਹੜਾ ਹੈ?
ਸੋਹਣਾ
ਸ਼ਾਨਦਾਰ
ਮਹਿੰਗਾ
ਪਿਆਰਾ
42. ‘ਕਰਨਲ' ਕਿਹੜੇ ਸ਼ਬਦ ਦਾ ਪੰਜਾਬੀ ਰੂਪ ਹੈ?
Colonial
Colonel
Conrail
Carnal
43. ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨ-ਤਾਰਨ ਵਿਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ।
ਮਾਝੀ
ਮਾਲਵੀ
ਦੁਆਬੀ
ਪੁਆਧੀ
44. ਭਾਸ਼ਾ ਦੀ ਵੱਡੀ ਤੋਂ ਵੱਡੀ ਵਿਆਕਰਨਕ ਇਕਾਈ ਨੂੰ ਕੀ ਕਿਹਾ ਜਾਂਦਾ ਹੈ।
ਧੁਨੀ
ਸ਼ਬਦ
ਵਾਕ
ਨਾਂਵ
45. ਹੇਠ ਲਿਖਿਆਂ ਵਿਚੋਂ ਸੰਯੁਕਤ ਵਾਕ ਕਿਹੜਾ ਹੈ?
ਉਹ ਘਰ ਨੂੰ ਜਾਂਦਾ ਹੈ
ਬੱਚਾ ਸਕੂਲ ਨੂੰ ਜਾਂਦਾ ਹੈ
ਉਹ ਘਰ ਗਿਆ ਅਤੇ ਕਿਤਾਬ ਪੜ੍ਹਨ ਲੱਗ ਪਿਆ
ਸੋਹਣ ਪਿੰਡ ਪਹੁੰਚਦਿਆਂ ਹੀ ਬਿਮਾਰ ਪੈ ਗਿਆ