36. ਸ਼ੁੱਧ ਵਾਕ ਦੀ ਪਛਾਣ ਕਰੋ?
ਪੰਜਾਬਣ ਦੇ ਗਹਿਣੇ ਗਿਨਣ ਲੱਗਿਆਂ ਕਿਸੇ ਅਨਪੜ੍ਹ ਦੀ ਤਾਂ ਗਿਨਤੀ ਹੀ ਮੁੱਕ ਜਾਵੇ।
ਪੰਜਾਬਣ ਦੇ ਗੈਹਣੇ ਗਿਣਨ ਲੱਗਿਆਂ ਕਿਸੇ ਅਨਪੜ੍ਹ ਦੀ ਤਾਂ ਗਿਣਤੀ ਹੀ ਮੁੱਕ ਜਾਵੇ।
ਪੰਜਾਬਣ ਦੇ ਗਹਿਣੇ ਗਿਣਨ ਲੱਗਿਆਂ ਕਿਸੇ ਅਨਪੜ੍ਹ ਦੀ ਤਾਂ ਗਿਣਤੀ ਹੀ ਮੁੱਕ ਜਾਵੇ।
ਪਜਾਬਣ ਦੇ ਗਹਿਣੇ ਗਿਣਨ ਲੱਗਿਆਂ ਕਿਸੇ ਅਨਪੜ੍ਹ ਦੀ ਤਾਂ ਗਿਣਤੀ ਹੀ ਮੁੱਕ ਜਾਵੇ।
37. ਸ਼ੁੱਧ ਸ਼ਬਦ ਚੁਣੋ।
ਸ਼ਹਿਰ
ਕੈਹਰ
ਨੈਹਿਰ
ਜੈਹਰ
38. ਹੇਠ ਲਿਖੇ ਵਾਕਾਂ ਵਿਚੋਂ ਸ਼ੁੱਧ ਵਾਕ ਕਿਹੜਾ ਹੈ?
ਵਿਦਿਆਰਥੀ ਇਮਤਿਹਾਨ ਦੀ ਤਿਆਰੀ ਵਿਚ ਰੁਜੇ ਹੋਏ ਹਨ
ਵਿਦਿਆਰਥੀ ਇਮਤਿਹਾਨ ਦੀ ਤਯਾਰੀ ਵਿਚ ਪੁੱਜੇ ਹੋਏ ਹਨ
ਵਦਿਆਰਥੀ ਇਮਤਿਹਾਨ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।
ਵਿਦਿਆਰਥੀ ਇਮਤਿਹਾਨ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।
39. ਸੁੰਦਰ, ਤੇਜ, ਹੌਲੀ, ਕਾਲਾ, ਗੋਰਾ ਕੀ ਹਨ?
ਨਾਂਵ
ਵਿਸ਼ੇਸ਼ਣ
ਯੋਜਕ
ਸਬੰਧਕ
40. “Nau Nihal Singh proved a strong and competent ruler" ਦਾ ਸਹੀ ਪੰਜਾਬੀ ਰੂਪ ਕਿਹੜਾ ਹੈ?
ਨੌਨਿਹਾਲ ਸਿੰਘ ਇੱਕ ਮਜਬੂਤ ਅਤੇ ਯੋਗ ਸਾਸ਼ਕ ਸਿੱਧ ਹੋਇਆ
ਇਕ ਮਜਬੂਤ ਅਤੇ ਯੋਗ ਸਾਸ਼ਕ ਸਿੱਧ ਹੋਇਆ ਨੌਨਿਹਾਲ ਸਿੰਘ
ਨੌਨਿਹਾਲ ਸਿੰਘ ਇਕ ਯੋਗ ਸਾਸ਼ਕ ਸਿੱਧ ਹੋਇਆ
ਨੌਨਿਹਾਲ ਸਿੰਘ ਮਜਬੂਤ ਅਤੇ ਯੋਗ ਸਾਸ਼ਕ ਸੀ