31. ਜਦੋਂ ਕਿਸੇ ਦੁਖੀ ਵਿਅਕਤੀ ਨੂੰ ਢਾਰਸ ਦੇਣੀ ਹੋਵੇ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ?





Answer & Solution

Answer:

ਜ਼ਖਮਾਂ 'ਤੇ ਮੱਲ੍ਹਮ ਲਾਉਣਾ

32. ਜਦੋਂ ਕਿਸੇ ਗੱਲ ਨੂੰ ਬਹੁਤ ਸਤਿਕਾਰ ਨਾਲ ਮੰਨਣਾ ਹੋਵੇਗਾ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ?





Answer & Solution

Answer:

ਸਿਰ ਮੱਥੇ 'ਤੇ

33. 'ਹੱਥ ਦਾ ਸੁੱਚਾ ਹੋਣਾ ਮੁਹਾਵਰੇ ਦੇ ਅਰਥ ਹਨ।





Answer & Solution

Answer:

ਇਮਾਨਦਾਰ ਹੋਣਾ

34. 'ਦਸਾਂ ਨਹੁੰਆਂ ਦੀ ਕਿਰਤ ਕਰਨੀ’ ਮੁਹਾਵਰੇ ਦਾ ਅਰਥ ਹੈ?





Answer & Solution

Answer:

ਹੱਕ ਦੀ ਕਮਾਈ ਕਰਨੀ

35. 'ਸੱਤੀ ਕੱਪੜੀ ਅੱਗ ਲੱਗਣਾ' ਮੁਹਾਵਰੇ ਦਾ ਅਰਥ ਹੈ?





Answer & Solution

Answer:

ਬਹੁਤ ਗੁੱਸੇ ਹੋਣਾ