26. ਗੈਰਤ ਸ਼ਬਦ ਦਾ ਸਮਾਨਅਰਥਕ ਸ਼ਬਦ ਕਿਹੜਾ ਹੈ।
ਬੇਗੈਰਤ
ਅਣਖ
ਗੁਲਾਮ
ਲਾਹਣਤ
27. ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ‘ਪਰਮਾਤਮਾ ਦਾ ਸਮਾਨਾਰਥਕ ਨਹੀਂ ਹੈ?
ਅੱਲਾਹ
ਰੱਬ
ਪਰਵਰਦਿਗਾਰ
ਆਤਮਾ
28. ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ 'ਅਮਨ' ਦਾ ਸਮਾਨਾਰਥਕ ਨਹੀਂ ਹੈ?
ਸ਼ਾਂਤੀ
ਚੈਨ
ਅਸ਼ਾਂਤੀ
ਟਿਕਾਅ
29. ਕਿਹੜਾ ਸ਼ਬਦ 'ਜ਼ੁਲਮ' ਦਾ ਸਮਾਨਾਰਥਕ ਨਹੀਂ ਹੈ?
ਅਤਿਆਚਾਰ
ਕਹਿਰ
ਸਿਤਮ
ਦਇਆ
30. ਕਿਹੜਾ ਸ਼ਬਦ ‘ਸਤਿਕਾਰ’ ਦਾ ਸਮਾਨਾਰਥਕ ਨਹੀਂ ਹੈ?
ਆਦਰ
ਇੱਜਤ
ਵਡਿਆਈ
ਨਿਰਾਦਰ