[PSSSB Revenue Patwari, 2023]
6. ‘ਨਜ਼ਰਸਾਨੀ’ ਜਾਂ ‘ਸਮੀਖਿਆ’ ਲਈ ਅੰਗਰੇਜ਼ੀ ਦਾ ਕਿਹੜਾ ਸ਼ਬਦ ਢੁਕਵਾਂ ਹੈ?
Sediment
Realistic
Review
Sabotage
7. ‘Lexicographer’ ਲਈ ਪੰਜਾਬੀ ਵਿੱਚ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ?
ਰੇਖਿਕ
ਕੋਸ਼ਕਾਰ
ਫੋਟੋਗ੍ਰਾਫਰ
ਰਾਏ-ਸ਼ੁਮਾਰੀ
8. ਅੰਗਰੇਜ਼ੀ ਦੇ ਸ਼ਬਦ ‘District’ ਲਈ ਸ਼ੁੱਧ ਪੰਜਾਬੀ ਰੂਪ ਚੁਣੋ:
ਜ਼ਿਲ੍ਹਾ
ਜਿਲਾ
ਜ਼ਿਲਾ
ਜ਼ਿੱਲ
9. ਹਫ਼ਤੇ ਦੇ ਦਿਨ ਦੇ ਨਾਂ ਲਈ ਸ਼ੁੱਧ ਪੰਜਾਬੀ ਰੂਪ ਚੁਣੋ:
ਸ਼ੁਕਰਵਾਰ
ਸ਼ੁੱਕਰਬਾਰ
ਸ਼ੁੱਕਰਵਾਰ
ਸ਼ੁੱਕਰਵਰ
10. ਅੰਗਰੇਜ਼ੀ ਮਹੀਨੇ ‘September’ ਨੂੰ ਪੰਜਾਬੀ ਵਿੱਚ ਸ਼ੁੱਧ ਰੂਪ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ?
ਸੀਤੰਬਰ
ਸਤੰਬਰ
ਸਤਿੰਬਰ
ਸਤਾਂਬਰ