[PSSSB Revenue Patwari, 2023]
16. ਨਵੇਂ ਭਾਸ਼ਾ ਵਿਗਿਆਨੀਆਂ ਅਨੁਸਾਰ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਕਿਸ ਨੂੰ ਕਿਹਾ ਜਾਂਦਾ ਹੈ?
ਸ਼ਬਦ
ਵਿਆਕਰਨ
ਲਿਪੀ
ਭਾਵਾਂਸ਼
17. ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਤੇ ਦਰਬਾਰ ਨੂੰ ‘ਦਰਬਾਰ-ਏ-ਖ਼ਾਲਸਾ’ ਨਾਂ ਕਿਸ ਨੇ ਦਿੱਤਾ?
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਮਹਾਰਾਜਾ ਰਣਜੀਤ ਸਿੰਘ
ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਬੰਦਾ ਸਿੰਘ ਬਹਾਦਰ
18. ਪਹਿਲਾਂ ਐਂਗਲੋ ਸਿੱਖ ਯੁੱਧ ਕਿਸ-ਕਿਸ ਦਰਮਿਆਨ ਹੋਇਆ?
ਸਿੱਖ-ਰਾਜ ਅਤੇ ਅੰਗਰੇਜਾਂ ਵਿਚਕਾਰ
ਬੰਦਾ ਸਿੰਘ ਬਹਾਦਰ ਅਤੇ ਮੁਗਲਾਂ ਵਿਚਕਾਰ
ਮਹਾਰਾਜਾ ਰਣਜੀਤ ਸਿੰਘ ਅਤੇ ਮੁਗਲਾਂ ਵਿਚਕਾਰ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗਲਾਂ ਵਿਚਕਾਰ
19. ਪੰਜਾਬੀ ਕੁੜੀਆਂ ਦੀ ਹਰਮਨ-ਪਿਆਰੀ ਲੋਕ-ਖੇਡ ਕਿਹੜੀ ਹੈ?
ਕੌਲੀ
ਗਲਾਸ
ਥਾਲ਼
ਬਾਲ਼ਟੀ
20. ਲੜਕੇ ਦੇ ਵਿਆਹ ਸਮੇਂ, ਲੜਕੇ ਵਾਲਿਆਂ ਦੇ ਘਰ ਕਿਹੜੇ ਗੀਤ ਗਏ ਜਾਂਦੇ ਹਨ?
ਸੁਹਾਗ
ਘੋੜੀਆਂ
ਲੋਰੀਆਂ
ਅਲਾਹੁਣੀਆਂ