[PSSSB Revenue Patwari, 2023]
21. ਵਿਆਹ ਵੇਲੇ ਧੀ ਵਾਲ਼ੀ ਧਿਰ ਵੱਲੋਂ ਪੁੱਤ ਵਾਲ਼ੀ ਧਿਰ ਨੂੰ ਸਿੱਧੇ ਸੰਬੰਧਿਤ ਕਾਟਵੇਂ ਵਿਅੰਗ ਅਤੇ ਮਸ਼ਕਰੀ ਭਰੇ ਪ੍ਰਕਾਰਜ ਗੀਤਾਂ ਦਾ ਨਾਂ __________ ਹੈ। ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ।
ਸਿੱਠਣੀਆਂ
ਢੋਲਾ
ਮਾਹੀਆ
ਲੋਰੀਆਂ
22. ਹੇਠ ਲਿਖੀਆਂ ਖੇਡਾਂ ਵਿੱਚੋਂ ਕਿਹੜੀ ਪੰਜਾਬ ਦੀ ਪੁਰਾਤਨ ਲੋਕ-ਖੋਡ ਹੈ?
ਕ੍ਰਿਕਟ
ਬਾਕਸਿੰਗ
ਬੈੱਡਮਿੰਟਨ
ਕਬੱਡੀ
23. ‘ਗੁਰੂ ਲਾਧੋ ਰੇ’ ਸਾਖੀ ਦਾ ਸੰਬੰਧ ਕਿਸ ਗੁਰੂ ਸਾਹਿਬਾਨ ਨਾਲ ਹੈ?
ਸ੍ਰੀ ਗੁਰੂ ਨਾਨਕ ਦੇਵ ਜੀ
ਸ੍ਰੀ ਗੁਰੂ ਅੰਗਦ ਦੇਵ ਜੀ
ਸ੍ਰੀ ਗੁਰੂ ਅਮਰਦਾਸ ਜੀ
ਸ੍ਰੀ ਗੁਰੂ ਤੇਗ਼ ਬਹਾਦਰ ਜੀ
24. ‘ਸ੍ਰੀ ਗੁਰੂ ਅਰਜਨ ਦੇਵ ਜੀ’ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ?
30 ਰਾਗਾਂ ਵਿੱਚ
19 ਰਾਗਾਂ ਵਿੱਚ
17 ਰਾਗਾਂ ਵਿੱਚ
15 ਰਾਗਾਂ ਵਿੱਚ
25. ‘ਬਾਬਰਵਾਣੀ’ ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸ੍ਰੀ ਗੁਰੂ ਅਰਜਨ ਦੇਵ ਜੀ