[PSSSB Revenue Patwari, 2023]
11. ਗੁਰਮੁਖੀ ਗਿਣਤੀ ਵਿੱਚ ਲਿਖੇ ‘ਸਵਾ ਤਿੰਨ’ ਨੂੰ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ?(a)
Three and quarter
Three and a half
Three and three quarter
Less than three
12. ਅੰਕ 5 ਨੂੰ ਗੁਰਮੁਖੀ ਗਿਣਤੀ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ?
ਪੌਣੇ ਪੰਜ
ਸਵਾ ਪੰਜ
ਸਾਢੇ ਪੰਜ
ਪੌਣੇ ਛੇ
13. ‘ਉਣਾਸੀ’ ਨੂੰ ਅੰਕਾਂ ਵਿੱਚ ਕਿਵੇਂ ਲਿਖਿਆ ਜਾਵੇਗਾ?
59
69
79
89
14. ਗੁਰਮੁਖੀ ਲਿਪੀ ਕਿਹੜੇ ਲਿਪੀ ਪਰਿਵਾਰ ਵਿੱਚੋਂ ਜਨਮੀ ਹੈ?
ਫ਼ਾਰਸੀ
ਰੋਮਨ
ਬ੍ਰਹਮੀ
ਸ਼ਾਹਮੁਖੀ
15. ‘ਅਸੀ ਆ ਗਏ ਹਾਂ’ ਵਾਕ ਵਿੱਚ ਕਿਹੜਾ ਸ਼ਬਦ ‘ਉਦੇਸ਼’ ਹੈ?
ਅਸੀਂ
ਆ
ਰਾਏ
ਹਾਂ