1. ਗੁਰਬਾਣੀ ਵਿਚ ਬਸੰਤ ਦੀ ਵਾਰ ਤੋਂ ਭਾਵ ਹੈ?





Answer & Solution

Answer:

ਵਿਸ਼ੇਸ਼ ਰੁੱਤ ਅਤੇ ਰਾਗ ਨਾਲ ਸੰਬੰਧਿਤ

2. ਗੁਰੂ ਗ੍ਰੰਥ ਸਾਹਿਬ ਵਿਚ ਅੰਜੁਲੀਆਂ ਉਹ ਕਾਵਿ ਭੇਦ ਹੈ ਜਿਸ ਵਿਚ





Answer & Solution

Answer:

ਅਰਜੋਈ ਦੀ ਧੁਨ ਪ੍ਰਧਾਨ ਹੁੰਦੀ ਹੈ

3. ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਨਾਲ ਵਾਬਸਤਾ ਪੁਸਤਕ 'ਕਤਕ ਕਿ ਵਿਸਾਖ' ਦਾ ਕਰਤਾ ਕੌਣ ਹੈ?





Answer & Solution

Answer:

ਕਰਮ ਸਿੰਘ ਹਿਸਟੋਰੀਅਨ

4. ਗੁਰੂ ਗ੍ਰੰਥ ਸਾਹਿਬ ਵਿਚ 'ਦਿਨ ਰੌਇ' ਸਿਰਲੇਖ ਦੇ ਅੰਤਰਗਤ ਦਰਜ ਬਾਣੀ ਦੀ ਰਚਨਾ ਕਿਸ ਗੁਰੂ ਸਾਹਿਬ ਨੇ ਕੀਤੀ?





Answer & Solution

Answer:

ਗੁਰੂ ਅਰਜਨ ਦੇਵ ਜੀ

5. ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ ਨਰਕ ਸੁਰਗ ਫਿਰਿ ਫਿਰਿ ਅਉਤਾਰਾ।। ਗੁਰਬਾਈ ਦੇ ਇਸ ਸ਼ਬਦ ਵਿਚ ਤ੍ਰਿਹੁ ਗੁਣ ਤੋਂ ਕੀ ਭਾਵ ਹੈ?





Answer & Solution

Answer:

ਰਜ, ਤਮ, ਸਤ