6. ਬਾਬਾ ਫਰੀਦ ਜੀ ਦੇ ਸਲੋਕਾਂ ਸੰਬੰਧੀ ਟਿੱਪਣੀ ਰੂਪ ਵਿਚ ਗੁਰੂ ਸਾਹਿਬਾਨ ਦੇ 18 ਸਲੋਕ ਦਰਜ ਹਨ ਨਿਮਨ ਲਿਖਤ 'ਚੋਂ ਕਿਸ ਗੁਰੂ ਸਾਹਿਬ ਨੇ ਟਿੱਪਣੀ ਵਜੋਂ ਸਲੋਕ ਦਰਜ ਨਹੀਂ ਕੀਤੇ?





Answer & Solution

Answer:

ਗੁਰੂ ਅੰਗਦ ਦੇਵ ਜੀ

7. ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਘੋੜੀਆ ਕਿਸ ਗੁਰੂ ਸਾਹਿਬ ਦੀ ਰਚਨਾ ਹੈ?





Answer & Solution

Answer:

ਗੁਰੂ ਰਾਮਦਾਸ ਜੀ

8. ਮੂਸੇ ਦੀ ਵਾਰ ਦੀ ਧੁਨੀ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਿਸ ਵਾਰ ਨਾਲ ਹੈ





Answer & Solution

Answer:

ਕਾਨੜਾ ਦੀ ਵਾਰ

9. ਪੰਜ ਪਿਆਰਿਆਂ ਦੇ ਨਾਂ ਦਾ ਸਹੀ ਕ੍ਰਮ ਹੈ:





Answer & Solution

Answer:

ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ

10. ਮਾਖੋਵਾਲ ਪੰਜਾਬ ਦੇ ਕਿਸ ਇਤਿਹਾਸਕ ਅਸਥਾਨ ਦਾ ਪੁਰਾਤਨ ਨਾਮ ਸੀ?





Answer & Solution

Answer:

ਅਨੰਦਪੁਰ ਸਾਹਿਬ