21. ਜਾਰਗਨ ਦਾ ਸੰਬੰਧ ਕਿਸ ਨਾਲ ਹੁੰਦਾ ਹੈ।
ਵਿਅਕਤੀ ਵਿਸ਼ੇਸ਼ ਨਾਲ
ਇਲਾਕੇ ਵਿਸ਼ੇਸ਼ ਨਾਲ
ਕਿੱਤੇ ਵਿਸ਼ੇਸ਼ ਨਾਲ
ਕਿਸੇ ਦੇਸ਼ ਵਿਸ਼ੇਸ਼ ਨਾਲ
22. ਵਿਸ਼ਰਾਮ ਚਿੰਨ੍ਹ ਪੁੱਠੇ ਕਾਮੇ ("") ਦੀ ਵਰਤੋਂ ਕਿਸ ਨੇਮ ਅਨੁਸਾਰ ਹੁੰਦੀ ਹੈ।
ਵਾਕ ਵਿੱਚ ਕੋਈ ਵਿਸ਼ੇਸ਼ ਨਾਂਵ ਲਿਖਣ ਵੇਲੇ
ਕਿਸੇ ਵਾਕ ਵਿੱਚ ਪੁਸਤਕ ਦਾ ਨਾਮ ਲਿਖਣ ਵੇਲੇ
ਕਿਸੇ ਦੇ ਕਹੇ ਜਾਂ ਲਿਖੇ ਨੂੰ ਜਿਉਂ ਦਾ ਤਿਉਂ ਲਿਖਣ ਵੇਲੇ
ਵਾਕ ਵਿੱਚ ਪੂਰਨ ਵਿਸ਼ਰਾਮ ਦਰਸਾਉਣ ਵੇਲੇ
23. ਵਿਸ਼ਰਾਮ ਚਿੰਨ੍ਹ ਛੁੱਟ ਮਰੋੜੀ (') ਦੀ ਵਰਤੋਂ ਕਿਸ ਨੇਮ ਅਨੁਸਾਰ ਹੁੰਦੀ ਹੈ?
ਅੱਖਰ ਲੋਪ ਦੇ ਸੂਚਕ ਚਿੰਨ੍ਹ ਵਜੋਂ
ਅਰਧ ਅੱਖਰ ਦਰਸਾਉਣ ਲਈ
ਵਾਕ ਵਿੱਚ ਵਿਸ਼ੇਸ਼ ਕਥਨ ਲਈ
ਕੋਈ ਵਿਸ਼ੇਸ਼ ਨਾਂਵ ਲਿਖਣ ਲਈ
24. 'ਅਣਖੀਲਾ' ਸ਼ਬਦ ਵਿੱਚ ਪਿਛੇਤਰ ਦੱਸੋ।
ਲਾ
ਈਲਾ
ਖੀਲਾ
ਅਣ
25. ‘ਲੱਕੜਹਾਰਾ ਲੱਕੜ ਚੀਰਦਾ ਹੈ' ਵਿਚ ਕਿਰਿਆ ਦਾ ਰੂਪ ਹੈ:
ਅਕਰਮਕ ਕਿਰਿਆ
ਸਕਰਮਕ ਕਿਰਿਆ
ਸੰਚਾਲਕ ਕਿਰਿਆ
ਪ੍ਰੇਰਨਾਰਥਕ ਕਿਰਿਆ